Kajal Aggarwal ਤੋਂ ਲੈ ਕੇ Allu Arjun ਤਕ, ਸਾਊਥ ਦੇ ਇਨ੍ਹਾਂ ਸਟਾਰਸ ਨੇ ਆਪਣੇ ਵਿਆਹ ਵਿਚ ਖ਼ਰਚ ਕੀਤੇ ਕਰੋੜਾਂ ਰੁਪਏ
ਸਾਊਥ ਦੇ ਸੁਪਰਸਟਾਰ ਆਲੂ ਅਰਜੁਨ ਦੇ ਵਿਆਹ ਵਿੱਚ ਵੀ ਸ਼ਾਨਦਾਰ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਤਕਰੀਬਨ 100 ਕਰੋੜ ਰੁਪਏ ਖ਼ਰਚ ਕੀਤੇ ਗਏ ਸੀ।
Download ABP Live App and Watch All Latest Videos
View In Appਸਾਊਥ ਅਤੇ ਬਾਲੀਵੁੱਡ ਸਟਾਰ ਕਾਜਲ ਅਗਰਵਾਲ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ। ਖ਼ਬਰਾਂ ਮੁਤਾਬਕ ਕਾਜਲ ਨੇ ਆਪਣੇ ਵਿਆਹ ਵਿੱਚ 5 ਲੱਖ ਰੁਪਏ ਦਾ ਲਹਿੰਗਾ ਪਾਇਆ ਸੀ। ਅਤੇ ਹਰ ਦਿਨ ਫੋਟੋਗ੍ਰਾਫਰਸ ਨੂੰ ਡੇਢ ਲੱਖ ਰੁਪਏ ਦਿੱਤੇ ਜਾਂਦੇ ਸੀ।
ਐਕਟਰ ਧਨੁਸ਼ ਨੇ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨਾਲ ਵਿਆਹ ਕਰਵਾਵਾਇਆ ਸੀ। ਅਤੇ ਇਸ ਵਿਆਹ ਨੂੰ ਤਾਮਿਲ ਸਿਨੇਮਾ ਦੇ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਦੱਖਣੀ ਅਦਾਕਾਰ ਰਾਮ ਚਰਨ ਦਾ ਵਿਆਹ ਵੀ ਸਭ ਤੋਂ ਮਹਿੰਗੇ ਵਿਆਹਾਂ ਚੋਂ ਇੱਕ ਮੰਨਿਆ ਜਾਂਦਾ ਹੈ।
ਬਾਹੂਬਲੀ ਫੇਮ ਰਾਣਾ ਡੱਗਗੁਬਤੀ ਨੇ ਮਿਹਿਕਾ ਬਜਾਜ ਨਾਲ ਵਿਆਹ ਕੀਤਾ। ਅਤੇ ਉਨ੍ਹਾਂ ਦੇ ਵਿਆਹ 'ਤੇ ਸਜਾਵਟ ਤੋਂ ਲੈ ਕੇ ਡਿਜ਼ਾਈਨਰ ਕਪੜੇ ਅਤੇ ਗਹਿਣਿਆਂ ਤੱਕ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸੀ।