Vicky Kaushal ਤੋਂ ਲੈਕੇ Preity Zinta ਤਕ, ਇੱਥੇ ਦੇਖੋ ਬਾਲੀਵੁੱਡ ਸੈਲੇਬਸ ਦੀਆਂ ਲੇਟੈਸਟ ਤਸਵੀਰਾਂ
ਬਾਲੀਵੁੱਡ ਤੋਂ ਲੈਕੇ ਟੀਵੀ ਤਕ, ਐਂਟਰਟੇਨਮੈਂਟ ਜਗਤ ਦੇ ਕਈ ਸੈਲੇਬਸ ਬਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਕਈ ਸੈਲੇਬਸ ਨੇ ਆਪਣੀਆਂ ਲੇਟੈਸਟ ਤਸਵੀਰਾਂ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।
Download ABP Live App and Watch All Latest Videos
View In Appਫਿਲਮ ਸਰਦਾਰ ਊਧਮ ਸਿੰਘ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਵਿਕੀ ਕੌਸ਼ਲ ਸੁਰਖ਼ੀਆਂ ‘ਚ ਬਣੇ ਹੋਏ ਹਨ। ਇਸ ਫਿਲਮ ‘ਚ ਉਨਾਂ ਸ਼ਾਨਦਾਰ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ।
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਇੰਸਟਾਗ੍ਰਾਮ ‘ਤੇ ਆਪਣੇ ਪਤੀ ਜੀਨ ਗੁਡਇਨਫ ਦੇ ਨਾਲ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਕੋਲ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ।
ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੇ ਬਲੂ ਆਊਟਫਿਟ ‘ਚ ਬੇਹੱਦ ਖ਼ੂਬਸੂਰਤ ਤਸਵੀਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।
ਪਾਪੂਲਰ ਭੋਜਪੁਰੀ ਅਦਾਕਾਰਾ ਮੋਨਾਲਿਸਾ ਨੇ ਹਾਲ ਹੀ ‘ਚ ਕ੍ਰੌਪ ਕੱਪ ‘ਚ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਬਾਲੀਵੁੱਡ ਦੀ ਧਕ ਧਕ ਗਰਲ ਮਾਧੁਰੀ ਦੀਕਸ਼ਿਤ ਵੀ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹੈ। ਹਾਲ ਹੀ ‘ਚ ਮਾਧੁਰੀ ਨੇ ਬਲੈਕ ਆਊਟਫਿਟ ‘ਚ ਬੇਹੱਦ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
ਬਾਲੀਵੁੱਡ ਦੇ ਪਾਪੂਲਰ ਐਕਟਰ ਟਾਇਗਰ ਸ਼ਰੌਫ ਦੀ ਭੈਣ ਕ੍ਰਿਸ਼ਣਾ ਸ਼ਰੌਫ ਅਕਸਰ ਆਪਣੇ ਲੁਕਸ ਤੇ ਸਟਾਈਲ ਦੀ ਵਜਾ ਨਾਲ ਸੁਰਖ਼ੀਆਂ ‘ਚ ਰਹਿੰਦੀ ਹੈ।
ਟੀਵੀ ਦੀ ਪਾਪੂਲਰ ਅਦਾਕਾਰਾ ਨਿਆ ਸ਼ਰਮਾ ਵੀ ਅਕਸਰ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਪਾਪੂਲਰ ਅਦਾਕਾਰ ਪੁਲਕਿਤ ਸਮਰਾਟ ਨੇ ਵੀ ਇੰਸਟਗ੍ਰਾਮ ‘ਤੇ ਫੈਨਜ਼ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ।