ਗੋਵਿੰਦਾ ਦਾ ਲਾਡਲਾ: ਉੱਚਾ ਲੰਬਾ ਕੱਦ, ਸਮਾਰਟਨੈੱਸ ਦੀ ਹੱਦ.....ਦੇਖੋ ਤਸਵੀਰਾਂ

ਆਪਣੇ ਜ਼ਮਾਨੇ ਦੇ ਸੁਪਰਸਟਾਰ ਰਹੇ ਗੋਵਿੰਦਾ ਨੂੰ ਭਲਾ ਕੌਣ ਨਹੀਂ ਜਾਣਦਾ। ਇਕ ਵਕਤ ਸੀ ਜਦੋਂ ਗੋਵਿੰਦਾ ਦੇ ਸਟਾਰਡਮ ਦੀ ਤੂਤੀ ਬੋਲਦੀ ਸੀ। ਬੇਸ਼ੱਕ ਅੱਜ ਗੋਵਿੰਦਾ ਫ਼ਿਲਮਾਂ 'ਚ ਘੱਟ ਹੀ ਨਜ਼ਰ ਆਉਂਦੇ ਹਨ ਪਰ ਅੱਜ ਵੀ ਉਨ੍ਹਾਂ ਦੇ ਚਰਚੇ ਹਰ ਕਿਸੇ ਦੀ ਜ਼ੁਬਾਨ 'ਤੇ ਰਹਿੰਦੇ ਹਨ।
Download ABP Live App and Watch All Latest Videos
View In App
ਪਰ ਅੱਜ ਗੋਵਿੰਦਾ ਦੇ ਬੇਟੇ yashvardhan ahuja ਦੀ ਗੱਲ ਕਰ ਰਹੇ ਹਾਂ।

ਉੱਚਾ ਲੰਬਾ ਕੱਦ, ਸਮਾਰਟਨੈਸ ਦੀ ਹੱਦ...ਇਹ ਗੋਵਿੰਦਾ ਦਾ ਲਾਡਲਾ ਹੈ।
ਗੋਵਿੰਦਾ ਦੇ ਬੇਟੇ ਦੇ ਸਮਾਰਟ ਲੁਕ ਦੀ ਚਰਚਾ ਹਮੇਸ਼ਾਂ ਬਾਲੀਵੁੱਡ ਗਲਿਆਰਿਆਂ 'ਚ ਹੁੰਦੀ ਰਹਿੰਦੀ ਹੈ ਤੇ ਹੁਣ ਗਣੇਸ਼ ਉਤਸਵ 'ਤੇ ਸਾਹਮਣੇ ਆਈਆਂ ਇਹ ਤਸਵੀਰਾਂ ਫਿਰ ਤੋਂ ਉਨ੍ਹਾਂ ਨੂੰ ਚਰਚਾ 'ਚ ਲੈ ਆਈਆਂ ਹਨ।
ਮਾਂ ਸੁਨੀਤਾ ਆਹੂਜਾ ਤੇ ਪਿਤਾ ਗੋਵਿੰਦਾ ਦੇ ਨਾਲ ਅੱਜ ਯਸ਼ਵਰਧਨ ਗਣੇਸ਼ ਉਤਸਵ 'ਚ ਸ਼ਾਮਿਲ ਹੋਏ ਜਿੱਥੇ ਉਨ੍ਹਾਂ ਟ੍ਰਡੀਸ਼ਨਲ ਅਟਾਇਰ ਪਹਿਨਿਆ ਹੋਇਆ ਸੀ।
ਯਸ਼ਵਰਧਨ ਆਪਣੀ ਫਿਟਨੈਸ ਦਾ ਵੀ ਪੂਰਾ ਧਿਆਨ ਰੱਖਦੇ ਹਨ ਤੇ ਉਨ੍ਹਾਂ ਨੂੰ ਦੇਖ ਕੇ ਕਿਸੇ ਹੀਰੋ ਦਾ ਅਹਿਸਾਸ ਹੁੰਦਾ ਹੈ।