The Kapil Sharma Show 'ਚ ਆਪਣੇ ਪਰਿਵਾਰ ਨਾਲ ਨਜ਼ਰ ਆਉਣਗੇ ਗੋਵਿੰਦਾ, ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
08 Sep 2021 08:23 AM (IST)
1
ਮਸ਼ਹੂਰ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ 'ਚ ਇਨੀਂ ਦਿਨੀਂ ਸੈਲੇਬਸ ਦਾ ਆਉਣਾ ਜਾਰੀ ਹੈ। ਇਸ ਕੜੀ 'ਚ ਅਗਲੇ ਵੀਕੈਂਡ ਐਪੀਸੋਡ ਚ ਹੀਰੋ ਨੰਬਰ 1 ਯਾਨੀ ਗੋਵਿੰਦਾ ਆਪਣੀ ਫੈਮਿਲੀ ਨਾਲ ਨਜ਼ਰ ਆਉਣਗੇ।
Download ABP Live App and Watch All Latest Videos
View In App2
ਇਸ ਦੌਰਾਨ ਗੋਵਿੰਦਾ ਜੰਮ ਕੇ ਡਾਂਸ ਕਰਦੇ ਨਜ਼ਰ ਆਏ।
3
ਗੋਵਿੰਦਾ ਆਪਣੀ ਪਤਨੀ ਸੁਨੀਤਾ ਤੇ ਬੇਟੀ ਟੀਨਾ ਨਾਲ ਨਜ਼ਰ ਆਏ।
4
ਸ਼ੋਅ 'ਚ ਗੋਵਿੰਦਾ ਆਪਣੀ ਫੈਮਿਲੀ ਨਾਲ ਬੇਹੱਦ ਖੁਸ਼ ਨਜ਼ਰ ਆਏ।
5
ਇਸ ਤੋਂ ਪਹਿਲਾਂ ਖਬਰ ਸੀ ਕਿ ਗੋਵਿੰਦਾ ਆਪਣੇ ਭਤੀਜੇ ਕ੍ਰਿਸ਼ਨ ਅਭਿਸ਼ੇਕ ਨਾਲ ਸ਼ੋਅ 'ਚ ਨਜ਼ਰ ਆਉਣਗੇ ਪਰ ਅਜਿਹਾ ਨਹੀਂ ਹੋਇਆ।
6
ਇਹ ਖਾਸ ਐਪੀਸੋਡ ਸ਼ਨੀਵਾਰ ਰਾਤ ਸਾਢੇ 9 ਵਜੇ ਪ੍ਰਸਾਰਤ ਹੋਵੇਗਾ।