ਪੜਚੋਲ ਕਰੋ
ਰੈਂਪ 'ਤੇ ਖਿਸਕੀ ਇਨ੍ਹਾਂ ਹੀਰੋਇਨਾਂ ਦੀ ਡ੍ਰੈਸ ਤਾਂ ਮੱਚ ਗਿਆ ਬਵਾਲ, ਫਿਰ ਵੀ ਨਹੀਂ ਮੰਨੀ ਹਾਰ
bollywood_1
1/9

ਬਾਲੀਵੁੱਡ ਤੇ ਫੈਸ਼ਨ ਤੇ ਗਲੈਮਰ ਦਾ ਕਿਹੋ ਜਿਹਾ ਰਿਸ਼ਤਾ ਹੈ ਇਹ ਤਾਂ ਸਾਰੇ ਜਾਣਦੇ ਹਨ। ਕਈ ਵਾਰ ਫੈਸ਼ਨ ਕਾਰਨ ਹੀਰੋਇਨਾਂ ਨੂੰ ਭਰੇ ਈਵੇਂਟ 'ਚ ਆਪਣੀ ਡ੍ਰੈਸ ਕਾਰਨ ਅਜੀਬ ਪਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਗੇ ਦਿਖਾ ਰਹ ਹਾਂ ਉਹ ਤਸਵੀਰਾਂ ਜਦੋਂ ਹੀਰੋਇਨਾਂ ਨੂੰ ਰੈਂਪ ਵਾਕ ਦੌਰਾਨ ਆਪਣੀ ਡ੍ਰੈਸ ਖਿਸਕਣ, ਫਟਣ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਹਾਲਾਤਾਂ ਨੂੰ ਸੰਭਾਲਦਿਆਂ ਆਪਣੀ ਵਾਕ ਪੂਰੀ ਕੀਤੀ।
2/9

ਇਸ ਲਿਸਟ 'ਚ ਪਹਿਲੀ ਡੇਅਰਿੰਗ ਅਦਾਕਾਰਾ ਹੈ ਕੰਗਨਾ ਰਣੌਤ। ਫੈਸ਼ਨ ਸ਼ੋਅ ਦੌਰਾਨ ਕੰਗਨਾ ਸਫੇਦ ਰੰਗ ਦੇ ਆਊਟਫਿਟਸ 'ਚ ਵਾਕ ਕਰ ਰਹੀ ਸੀ ਜੋ ਚੱਲਦੇ ਸਮੇਂ ਪਿੱਛੇ ਤੋਂ ਉਤਾਂਹ ਖਿਸਕ ਗਿਆ। ਪਤਾ ਲੱਗਣ ਦੇ ਬਾਵਜੂਦ ਕੰਗਨਾ ਨੇ ਆਪਣੀ ਵਾਕ ਜਾਰੀ ਰੱਖੀ।
Published at :
ਹੋਰ ਵੇਖੋ





















