ਪੜਚੋਲ ਕਰੋ
ਬਾਲੀਵੁੱਡ ਦੀਆਂ ਉਹ ਹੀਰੋਇਨਾਂ ਜਿੰਨ੍ਹਾਂ ਨੇ ਵਿਆਹ ਦੇ ਤੁਰੰਤ ਬਾਅਦ ਦਿੱਤੀ Good News, ਵਿਆਹ ਦੇ 9 ਮਹੀਨਿਆਂ ਤੋਂ ਪਹਿਲਾਂ ਹੀ ਬਣ ਗਈਆਂ ਮਾਵਾਂ
1/8

ਬਾਲੀਵੁੱਡ ਦੀ ਕਈ ਅਦਾਕਾਰਾਂ ਨੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਹਮਣੇ ਰੱਖੀ ਹੈ। ਇਸ ਲਿਸਟ 'ਚ ਨੇਹਾ ਧੂਪੀਆ, ਦੀਆ ਮਿਰਜਾ, ਅਮ੍ਰਿਤਾ ਰਾਓ ਸਮੇਤ ਕਈ ਵੱਡੇ ਨਾਂਅ ਸ਼ਾਮਲ ਹਨ।
2/8

ਜਨਵਰੀ, 2020 'ਚ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦੇ ਇਸ ਦੁਨੀਆਂ 'ਚ ਆਉਣ ਦੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਸੀ। ਜੁਲਾਈ 2020 'ਚ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਸੀ।
Published at : 03 Apr 2021 12:19 PM (IST)
ਹੋਰ ਵੇਖੋ





















