Hina Khan: ਲਾਸ ਏਂਜਲਸ 'ਚ ਹਿਨਾ ਖਾਨ ਨੇ ਦਿਖਾਈ ਆਪਣੀ ਖੂਬਸੂਰਤੀ, ਕਿਲਰ ਅੰਦਾਜ਼ ਦੇਖ ਦੀਵਾਨੇ ਹੋਏ ਫੈਨਜ਼
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬੇਹੱਦ ਸੈਕਸੀ ਅੰਦਾਜ਼ 'ਚ ਛੁੱਟੀਆਂ ਮਨਾਉਣ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਕਾਤਲ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ। ਦੇਖੋ ਅਦਾਕਾਰਾ ਦਾ ਵਾਇਰਲ ਲੁੱਕ...
Download ABP Live App and Watch All Latest Videos
View In Appਹਿਨਾ ਖਾਨ ਹਮੇਸ਼ਾ ਹੀ ਆਪਣੇ ਫੈਸ਼ਨ ਸਟੇਟਮੈਂਟਸ ਕਾਰਨ ਇੰਟਰਨੈੱਟ 'ਤੇ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੀ ਹੈ।
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧ ਗਿਆ ਹੈ।
ਹਿਨਾ ਖਾਨ ਇਨ੍ਹੀਂ ਦਿਨੀਂ ਲਾਸ ਏਂਜਲਸ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉੱਥੋਂ ਹੀ ਉਸਨੇ ਆਪਣੇ ਕਿਲਰ ਲੁੱਕ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਹਿਨਾ ਖਾਨ ਜਦੋਂ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ।
ਅਭਿਨੇਤਰੀ ਅਕਸਰ ਇੰਟਰਨੈੱਟ 'ਤੇ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਉਂਦੀ ਹੈ। ਹਾਲਾਂਕਿ ਉਨ੍ਹਾਂ ਦਾ ਹਰ ਲੁੱਕ ਲੋਕਾਂ 'ਚ ਕਾਫੀ ਟ੍ਰੈਂਡ ਕਰਦਾ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਨੇ ਮਲਟੀ ਕਲਰ ਟਾਪ ਅਤੇ ਰੈੱਡ ਪੈਂਟ ਪਾਈ ਹੋਈ ਹੈ।