ਪੜਚੋਲ ਕਰੋ
Hina Khan: ਸਾਵਨ 'ਚ ਹਿਨਾ ਖਾਨ ਦਾ ਗ੍ਰੀਨ ਲੁੱਕ ਹੋਇਆ ਵਾਇਰਲ, ਤਸਵੀਰਾਂ ਨੇ ਫੈਨਜ਼ ਨੂੰ ਕੀਤਾ ਹੈਰਾਨ
Hina Khan Pics: ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Hina Khan
1/7

ਹਾਲ ਹੀ ਵਿੱਚ ਹਿਨਾ ਨੇ ਆਪਣੇ ਇੰਸਟਾ 'ਤੇ ਕੁਝ ਤਾਜਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਰ ਕੋਈ ਉਸ ਦਾ 'ਗ੍ਰੀਨ ਲੁੱਕ' ਪਸੰਦ ਕਰ ਰਿਹਾ ਹੈ।
2/7

ਸਾਵਣ ਦੇ ਮਹੀਨੇ 'ਚ ਹਿਨਾ ਖਾਨ ਨੇ 'ਗ੍ਰੀਨ ਲੁੱਕ' 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਸਮਰ ਫਰੈਂਡਲੀ ਲੁੱਕ ਨਜ਼ਰ ਆ ਰਿਹਾ ਹੈ। ਅਦਾਕਾਰਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
Published at : 28 Jul 2023 10:09 AM (IST)
ਹੋਰ ਵੇਖੋ





















