Isha Ambani Saree Look: Isha Ambani ਦੀ ਡਰਾਪਿੰਗ ਸਟਾਈਲ ਸਾੜੀ 'ਚ ਨਜ਼ਰ ਆਇਆ ਕਮਾਲ ਲੁੱਕ, ਵੇਖੋ ਖੂਬਸੂਰਤ ਅੰਦਾਜ਼
ਖਾਸ ਗੱਲ ਇਹ ਹੈ ਕਿ ਈਸ਼ਾ ਅੰਬਾਨੀ ਸਾੜੀ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਕੈਰੀ ਕਰਦੀ ਹੈ ਤੇ ਇਹ ਡਿਫਰੈਂਟ ਸਟਾਈਲ ਉਸ ਨੂੰ ਸਭ ਤੋਂ ਵੱਖਰੀ ਲੁੱਕ ਦਿੰਦਾ ਹੈ।
Download ABP Live App and Watch All Latest Videos
View In Appਈਸ਼ਾ ਅੰਬਾਨੀ ਦੀ ਇਹ ਸਾੜ੍ਹੀ ਇੱਕ ਆਮ ਸਾੜ੍ਹੀ ਵਰਗੀ ਹੈ ਪਰ ਉਸ ਨੇ ਇਸ ਦੇ ਨਾਲ ਇੱਕ ਬੈਲਟ ਲਾ ਕੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਸ਼ਾ ਅੰਬਾਨੀ ਨੇ ਇਸ ਸਾੜੀ ਦੇ ਨਾਲ ਹੀਰੇ ਦੀ ਬੈਲਟ ਪਾਈ ਹੋਈ ਸੀ।
ਜਦੋਂ ਈਸ਼ਾ ਅੰਬਾਨੀ ਨੇ ਸਿਲਕ ਡਿਜ਼ਾਈਨਰ ਸਾੜੀ ਨੂੰ ਇੱਕ ਖੁੱਲੇ ਪਾਲਾ ਨਾਲ ਲੈ ਕੇ ਗਏ ਤਾਂ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਗਏ। ਇਹ ਤਸਵੀਰਾਂ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਹਨ।
ਈਸ਼ਾ ਅੰਬਾਨੀ ਸਾੜੀਆਂ ਦੇ ਨਾਲ ਬਹੁਤ ਐਕਸਪੈਰੀਮੈਂਟ ਵੀ ਕਰਦੀ ਹੈ। ਇਹ ਤਸਵੀਰ ਇਸ ਗੱਲ ਨੂੰ ਸਾਬਤ ਕਰਦੀ ਹੈ। ਈਸ਼ਾ ਅੰਬਾਨੀ ਦੀ ਇਸ ਸ਼ਰਾਰਾ ਸਾੜੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
ਇਸ ਪਲੇਨ ਸਾੜ੍ਹੀ ਨੂੰ ਸਿਲਵਰ ਟੇਸਲਾਂ ਨਾਲ ਖਾਸ ਬਣਾਇਆ ਗਿਆ। ਇਸ 'ਤੇ ਆਫ ਸ਼ੋਲਡਰ ਬਲਾਊਜ਼ ਪਾ ਕੇ ਈਸ਼ਾ ਅੰਬਾਨੀ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ।