ਪੜਚੋਲ ਕਰੋ
Ishita Dutta Pics: ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਪਤੀ ਦੇ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਈ ਇਸ਼ਿਤਾ ਦੱਤਾ, ਦੇਖੋ ਤਸਵੀਰਾਂ
Ishita Dutta -Vatsal Sheth Photos: ਬਾਲੀਵੁੱਡ ਅਦਾਕਾਰਾ ਇਸ਼ਿਤਾ ਦੱਤਾ ਬਹੁਤ ਜਲਦ ਮਾਂ ਬਣਨ ਵਾਲੀ ਹੈ। ਹਾਲ ਹੀ 'ਚ ਉਸ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਾਫੀ ਵਾਇਰਲ ਹੋ ਰਹੀਆਂ ਹਨ।
Ishita Dutta Pics
1/6

ਇਸ਼ਿਤਾ ਦੱਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਖੂਬਸੂਰਤ ਅਤੇ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪਤੀ ਅਤੇ ਅਦਾਕਾਰ ਵਤਸਲ ਸੇਠ ਨਾਲ ਪੋਜ਼ ਦੇ ਰਹੀ ਹੈ।
2/6

ਇਨ੍ਹਾਂ ਤਸਵੀਰਾਂ 'ਚ ਇਸ਼ਿਤਾ ਦੱਤਾ ਨੇ ਫ੍ਰੌਕ ਡਰੈੱਸ ਪਾਈ ਹੋਈ ਹੈ ਅਤੇ ਉਨ੍ਹਾਂ ਨੇ ਆਪਣੇ ਵਾਲਾਂ 'ਚ ਫੁੱਲ ਵੀ ਲਗਾਇਆ ਹੋਇਆ ਹੈ। ਜਦੋਂਕਿ ਤਸਵੀਰਾਂ 'ਚ ਵਤਸਲ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੇ ਸਨ।
3/6

ਇਸ ਫੋਟੋ 'ਚ ਇਸ਼ਿਤਾ ਦੱਤਾ ਕਿਊਟ ਮੁਸਕਰਾਉਂਦੀ ਹੋਈ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਵੀ ਸਾਫ ਦਿਖਾਈ ਦੇ ਰਹੀ ਹੈ।
4/6

ਤਸਵੀਰਾਂ 'ਚ ਇਹ ਸਟਾਰ ਕਪਲ ਕੈਮਰੇ ਲਈ ਰੋਮਾਂਟਿਕ ਪੋਜ਼ ਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
5/6

ਇਸ਼ਿਤਾ ਤੇ ਵਤਸਲ ਨੇ ਸਾਲ 2017 'ਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਉਹ ਪਹਿਲੀ ਵਾਰ ਮਾਂ ਬਨਣ ਜਾ ਰਹੀ ਹੈ ਅਤੇ ਇਸ ਮੌਕੇ 'ਤੇ ਕਾਫੀ ਖੁਸ਼ ਹੈ।
6/6

ਦੱਸ ਦੇਈਏ ਕਿ ਇਸ਼ਿਤਾ ਦੱਤਾ ਨੂੰ ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ' ਤੋਂ ਪ੍ਰਸਿੱਧੀ ਮਿਲੀ ਸੀ। ਜਿਸ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Published at : 15 Apr 2023 06:55 PM (IST)
ਹੋਰ ਵੇਖੋ





















