Jacqueline Fernandez Photos: ਜੈਕਲੀਨ ਫਰਨਾਂਡੀਜ਼ ਨੇ ਸੈਕਸੀ ਬੈਕ ਫਲੌਂਟ ਕਰਦਿਆਂ ਕਰਵਾਇਆ ਟੌਪਲੈਸ ਫੋਟੋਸ਼ੂਟ, ਵੇਖੋ ਤਸਵੀਰਾਂ
ਜੈਕਲੀਨ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ। ਪਹਿਲੀ ਫੋਟੋ ਵਿੱਚ ਉਹ ਬੌਬ ਕੱਟ ਵਾਲਾਂ 'ਚ ਨਜ਼ਰ ਆ ਰਹੀ ਹੈ। ਬਹੁਤ ਘੱਟ ਮੇਕਅਪ ਦੇ ਨਾਲ ਉਸ ਨੇ ਆਪਣੇ ਉੱਪਰ ਰੈਡ ਤੌਲੀਆ ਲਪੇਟਿਆ ਹੈ।
Download ABP Live App and Watch All Latest Videos
View In Appਦੂਜੇ ਪਾਸੇ, ਜੈਕਲੀਨ ਦਾ ਚਿਹਰਾ ਦੂਜੀ ਤਸਵੀਰ ਵਿੱਚ ਦਿਖਾਈ ਨਹੀਂ ਦੇ ਰਿਹਾ, ਪਰ ਉਹ ਆਪਣੀ ਸੈਕਸੀ ਬੈਕ ਦਿਖਾ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਵਾਇਰਲ ਹਨ।
ਉਸ ਨੇ ਆਪਣੇ ਲੁੱਕ ਨੂੰ ਲੌਂਗ ਲੈਸ਼ੇਜ਼ ਤੇ ਓਰੇਂਜ ਲਿਪ-ਟਿੰਟ ਨਾਲ ਪੂਰਾ ਕੀਤਾ ਹੈ।
ਜੈਕਲੀਨ ਦੀ ਡੇਟ ਡਾਇਰੀ ਭਰੀ ਹੋਈ ਹੈ ਕਿਉਂਕਿ ਉਸ ਦੀਆਂ ਕਈ ਫਿਲਮਾਂ ਆ ਰਹੀਆਂ ਹਨ ਜਿਸ ਵਿੱਚ ਅਕਸ਼ੈ ਕੁਮਾਰ ਦੇ ਨਾਲ ‘ਰਾਮ ਸੇਤੂ’ ਤੇ ‘ਬਚਨ ਪਾਂਡੇ’, ਸਲਮਾਨ ਖ਼ਾਨ ਨਾਲ ‘ਕਿੱਕ 2’, ਰਣਵੀਰ ਸਿੰਘ ਨਾਲ ‘ਸਰਕਸ’ ਤੇ ਮਲਟੀ-ਸਟਾਰਰ ਹੌਰਰ ਕਾਮੇਡੀ ‘ਭੂਤ ਪੁਲਿਸ’ ਸ਼ਾਮਲ ਹਨ।
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਗਈਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਐਕਟਰਸ ਨੂੰ ਹਾਲ ਹੀ ਵਿੱਚ ਰੈਪਰ ਬਾਦਸ਼ਾਹ ਤੇ ਗਾਇਕਾ ਆਸ਼ਾ ਗਿੱਲ ਦੀ ਸੰਗੀਤ ਵੀਡੀਓ 'ਪਾਣੀ ਪਾਣੀ' ਵਿੱਚ ਦੇਖਿਆ ਗਿਆ ਸੀ।
ਜੈਕਲੀਨ ਨੇ ਆਪਣੀਆਂ ਕੁਝ ਤਸਵੀਰਾਂ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਇਆ ਹੈ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਆਪਣੀ 'ਸੈਕਸੀ ਬੈਕ' ਫਲੌਂਟ ਕੀਤੀ ਹੈ।