ਪੜਚੋਲ ਕਰੋ
Jacqueline Fernandez Photos : ਜੈਕਲੀਨ ਫਰਨਾਂਡੀਜ਼ ਨੇ ਇਸ ਲੁੱਕ ਨਾਲ ਜਿੱਤਿਆ ਫ਼ੈਨਜ ਦਾ ਦਿਲ , ਤਸਵੀਰਾਂ 'ਚ ਲੱਗੀ ਬੇਹੱਦ ਖ਼ੂਬਸੂਰਤ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜੈਕਲੀਨ ਫਰਨਾਂਡਿਜ਼ ਦਾ ਇਨ੍ਹਾਂ ਫੋਟੋਆਂ ਵਿੱਚ ਲੁੱਕ ਬਹੁਤ ਕਮਾਲ ਦਾ ਲੱਗਦਾ ਹੈ।
Jacqueline Fernandez
1/5

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜੈਕਲੀਨ ਫਰਨਾਂਡਿਜ਼ ਦਾ ਇਨ੍ਹਾਂ ਫੋਟੋਆਂ ਵਿੱਚ ਲੁੱਕ ਬਹੁਤ ਕਮਾਲ ਦਾ ਲੱਗਦਾ ਹੈ।
2/5

ਬੀ-ਟਾਊਨ ਸੁਪਰਸਟਾਰ ਜੈਕਲੀਨ ਫਰਨਾਂਡੀਜ਼ ਕਿਸੇ ਵੀ ਪਛਾਣ ਦੀ ਮੁਹਤਾਜ ਨਹੀਂ ਹੈ। ਇਸ ਦੌਰਾਨ ਜੈਕਲੀਨ ਫਰਨਾਂਡੀਜ਼ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀਆਂ ਹਨ।
3/5

ਜੈਕਲੀਨ ਫਰਨਾਂਡੀਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/5

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੈਕਲੀਨ ਫਰਨਾਂਡੀਜ਼ ਆਪਣੀ ਖ਼ੂਬਸੂਰਤੀ ਨਾਲ ਹਰ ਇਕ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
5/5

ਸੋਸ਼ਲ ਮੀਡੀਆ 'ਤੇ ਜੈਕਲੀਨ ਦੀਆਂ ਇਹ ਤਾਜ਼ਾ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Published at : 05 Mar 2023 04:00 PM (IST)
ਹੋਰ ਵੇਖੋ
Advertisement
Advertisement
Advertisement