ਜਾਨ੍ਹਵੀ ਕਪੂਰ ਕੋਲ ਕਈ ਮਹਿੰਗੇ Handbags ਦੀ ਕਲੈਕਸ਼ਨ, ਕੀਮਤ ਏਨੀ ਕਿ ਕਿਸੇ ਦਾ ਆਸਾਨੀ ਨਾਲ ਹੋ ਜਾਵੇ ਵਿਆਹ
ਬਾਲੀਵੁੱਡ ਦੀ ਪਹਿਲੀ ਲੇਡੀ ਸੁਪਰ ਸਟਾਰ ਅਦਾਕਾਰਾ ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਨੇ ਇੰਡਸਟਰੀ 'ਚ ਆਪਣੀ ਥਾਂ ਬਣਾ ਲਈ ਹੈ। ਉਨ੍ਹਾਂ ਆਪਣੇ ਕੰਮ ਨਾਲ ਸਾਬਿਤ ਕਰ ਦਿੱਤਾ ਕਿ ਉਨ੍ਹਾਂ 'ਚ ਅਦਾਕਾਰੀ ਦੀ ਕਿੰਨੀ ਸਮਰੱਥਾ ਹੈ। ਜਾਨ੍ਹਵੀ ਨੇ ਸਾਲ 2018 'ਚ ਧੜਕ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
Download ABP Live App and Watch All Latest Videos
View In Appਇਸ ਫੋਟੋ 'ਚ ਜਾਨ੍ਹਵੀ ਨੇ ਬਲੂ ਡੈਨਿਮ ਕਲਰ 'ਚ ਮਸ਼ਹੂਰ ਬ੍ਰਾਂਡ ਚੈਨਲ ਦਾ ਬੈਗ ਕੈਰੀ ਕੀਤਾ ਹੈ ਜਿਸ ਦੀ ਕੀਮਤ 3,13,400 ਰੁਪਏ ਹੈ।
ਜਾਨ੍ਹਵੀ ਕਪੂਰ ਕੋਲ ਹੈਂਡਬੈਗਸ ਦੀ ਚੰਗੀ ਕਲੈਕਸ਼ਨ ਹੈ। ਉਨ੍ਹਾਂ ਨੂੰ ਕਈ ਵਾਰ ਨੀਲੇ ਬੈਗ ਨਾਲ ਸਪੌਟ ਕੀਤਾ ਹੈ। ਜਾਨ੍ਹਵੀ ਦਾ ਇਹ ਬੈਗ Louis Vuitton ਬ੍ਰਾਂਡ ਦਾ ਹੈ। ਇਸ ਬੈਗ ਤੇ ਤਹਾਨੂੰ ਪੈਚ ਨਜ਼ਰ ਆ ਰਹੇ ਹੋਣਗੇ। ਇਸ ਦੀ ਕੀਮਤ 1.6 ਲੱਖ ਰੁਪਏ ਦੱਸੀ ਗਈ ਹੈ।
ਜਾਨ੍ਹਵੀ ਦਾ ਇਹ ਗਰੇਅ ਬੈਗ ਉਨ੍ਹਾਂ ਦੇ ਪਸੰਦੀਦਾ ਬਰੈਂਡ ਗੇਆਰਡ ਸੇਂਟ ਲੁਈਸ ਦਾ ਹੈ। ਇਸ ਦੀ ਕੀਮਤ 1.5 ਲੱਖ ਰੁਪਏ ਹੈ।
ਜਾਨ੍ਹਵੀ ਕਪੂਰ ਨੂੰ ਕਈ ਵਾਰ ਪੀਲੇ ਰੰਗ ਦੇ ਬੈਗ ਨਾਲ ਵੀ ਦੇਖਿਆ ਗਿਆ ਹੈ। ਇਹ ਬੈਗ Moschino Spongebob ਦਾ ਹੈ। ਇਹ ਇਕ ਇਟਾਲੀਅਨ ਬ੍ਰੈਂਡ ਹੈ ਤੇ ਇਸ ਦੀ ਕੀਮਤ 65 ਹਜ਼ਾਰ ਰੁਪਏ ਹੈ।
ਜਾਨ੍ਹਵੀ ਦਾ ਇਹ ਬਲੈਕ ਬੈਗ Chanel Vintage Square CC flap bag ਹੈ। ਇਸ ਦੀ ਕੀਮਤ 2,13,640 ਰੁਪਏ ਹੈ।