Janhvi Kapoor: ਜਾਹਨਵੀ ਕਪੂਰ ਨੇ ਆਪਣੇ ਗਲੈਮਰਸ ਲੁੱਕ ਨਾਲ ਮਚਾਈ ਹਲਚਲ, ਤਸਵੀਰਾਂ ਦੇਖ ਉੱਡੇ ਪ੍ਰਸ਼ੰਸਕਾਂ ਦੋ ਹੋਸ਼
ਇਸ ਫਿਲਮਫੇਅਰ ਅਵਾਰਡਸ ਦੌਰਾਨ ਜਾਹਨਵੀ ਕਪੂਰ ਕਾਲੇ ਰੰਗ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੇਖੋ, ਉਸ ਦੀਆਂ ਗਲੈਮਰਸ ਤਸਵੀਰਾਂ।
Download ABP Live App and Watch All Latest Videos
View In App69ਵੇਂ ਫਿਲਮਫੇਅਰ ਐਵਾਰਡਜ਼ ਦੌਰਾਨ ਜਾਨ੍ਹਵੀ ਕਪੂਰ ਦੇ ਗਲੈਮਰਸ ਲੁੱਕ ਦੀ ਕਾਫੀ ਚਰਚਾ ਹੋਈ। ਉਹ ਬਲੈਕ ਗਾਊਨ 'ਚ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
ਜਾਨ੍ਹਵੀ ਕਪੂਰ ਦੀ ਬੋਲਡਨੈੱਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਫਿਲਮਫੇਅਰ ਅਵਾਰਡਸ ਵਿੱਚ ਆਪਣੀ ਖੂਬਸੂਰਤੀ ਦੇ ਜੌਹਰ ਦਿਖਾਏ। ਇੰਟਰਨੈੱਟ 'ਤੇ ਹਰ ਕੋਈ ਉਸ ਦੇ ਤਾਜ਼ਾ ਲੁੱਕ ਦੀ ਤਾਰੀਫ ਕਰ ਰਿਹਾ ਹੈ।
ਗਾਊਨ ਦੇ ਨਾਲ ਖੁੱਲੇ ਹੇਅਰਸਟਾਈਲ ਨੇ ਅਭਿਨੇਤਰੀ ਦੀ ਲੁੱਕ ਨੂੰ ਚਾਰ ਚੰਨ ਲਗਾ ਦਿੱਤਾ ਹੈ। ਮੀਡੀਆ 'ਚ ਉਸ ਦੇ ਫੈਸ਼ਨ ਸੈਂਸ ਅਤੇ ਲੁੱਕ ਦੀ ਕਾਫੀ ਚਰਚਾ ਹੋ ਰਹੀ ਹੈ।
ਜਾਹਨਵੀ ਕਪੂਰ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਹਰ ਕੋਈ ਉਸਦੀ ਕਿਲਰ ਅਦਾਵਾਂ ਦਾ ਦੀਵਾਨਾ ਹੋ ਗਿਆ ਹੈ।
ਅਦਾਕਾਰਾ ਦੇ ਲੁੱਕ ਨੂੰ ਦੇਖ ਕੇ ਲੋਕ ਆਪਣਾ ਦਿਲ ਹਾਰ ਗਏ ਹਨ। ਉਹ ਹਾਰਟ ਇਮੋਜੀ, ਖੂਬਸੂਰਤ, ਸ਼ਾਨਦਾਰ ਵਰਗੀਆਂ ਟਿੱਪਣੀਆਂ ਰਾਹੀਂ ਅਦਾਕਾਰਾ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਅਦਾਕਾਰਾ ਨੇ 2018 'ਚ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਸ ਨੇ ਈਸ਼ਾਨ ਖੱਟਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਅੱਜ ਜਾਹਨਵੀ ਕਪੂਰ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ।