ਜਾਹਨਵੀ ਕਪੂਰ ਨੇ ਸਟਾਈਲਿਸ਼ ਕ੍ਰੌਪ ਟਾਪ ਅਤੇ ਬਾਡੀਕੌਨ ਸਕਰਟ 'ਚ ਦਿਖਾਇਆ ਸਿਜਲਿੰਗ ਅੰਦਾਜ਼
ABP Sanjha
Updated at:
21 Jul 2023 08:43 PM (IST)
1
ਜਾਹਨਵੀ ਨੇ ਡਾਇਮੰਡ ਡ੍ਰੌਪ ਈਅਰਰਿੰਗਸ ਅਤੇ ਗੋਲਡਨ ਪੰਪ ਹੀਲਸ ਨਾਲ ਆਪਣਾ ਗਲੈਮਰਸ ਲੁੱਕ ਸਟਾਈਲ ਕੀਤਾ।
Download ABP Live App and Watch All Latest Videos
View In App2
ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਜਲਦ ਹੀ ਫਿਲਮ ਬਵਾਲ 'ਚ ਨਜ਼ਰ ਆਵੇਗੀ।
3
ਜਾਨ੍ਹਵੀ ਕਪੂਰ ਨੇ ਕੁਝ ਦਿਨ ਪਹਿਲਾਂ ਸਿਲਵਰ ਬਾਡੀਕਾਨ ਡਰੈੱਸ 'ਚ ਫੋਟੋਸ਼ੂਟ ਕਰਵਾ ਕੇ ਤਹਿਲਕਾ ਮਚਾ ਦਿੱਤਾ ਸੀ।
4
ਮਨੀਸ਼ ਮਲਹੋਤਰਾ ਦੇ ਬ੍ਰਾਈਡਲ ਕਾਊਚਰ ਸ਼ੋਅ ਵਿੱਚ ਜਾਹਨਵੀ ਕਪੂਰ ਨੇ ਗਲੈਮਰ ਡਰੈੱਸ ਵਿੱਚ ਸਭ ਦਾ ਧਿਆਨ ਖਿੱਚਿਆ
5
ਜਾਨ੍ਹਵੀ ਦਾ ਹੌਟ ਫਿਗਰ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦਾ ਹੈ।
6
ਮਨੀਸ਼ ਦੁਆਰਾ ਡਿਜ਼ਾਈਨ ਕੀਤੇ ਗਏ ਇਸ ਆਊਟਫਿਟ 'ਚ ਜਾਨ੍ਹਵੀ ਨੇ ਕੁਝ ਦਿਨ ਪਹਿਲਾਂ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਫੈਸ਼ਨ ਡਿਜ਼ਾਈਨਰ ਵੀ ਅਭਿਨੇਤਰੀ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ।