Janhvi Kapoor Photos : ਵਾਈਟ ਸਾੜ੍ਹੀ 'ਚ ਜ਼ੁਲਫ਼ਾਂ ਨਾਲ ਖੇਡਦੀ ਨਜ਼ਰ ਆਈ ਜਾਹਨਵੀ ਕਪੂਰ
Janhvi Kapoor Photos : ਜਾਹਨਵੀ ਕਪੂਰ ਮਿਲੀ ਦੀ ਪ੍ਰਮੋਸ਼ਨ 'ਤੇ ਨਿਕਲ ਚੁੱਕੀ ਹੈ। ਅਦਾਕਾਰਾ ਨੇ ਪ੍ਰਮੋਸ਼ਨ ਦੌਰਾਨ ਸਫੈਦ ਰੰਗ ਦੀ ਖੂਬਸੂਰਤ ਸਾੜੀ ਪਹਿਨੀ।
Download ABP Live App and Watch All Latest Videos
View In Appਦੇਸ਼ ਭਰ 'ਚ ਆਪਣੀ ਖੂਬਸੂਰਤੀ ਅਤੇ ਸਾਦਗੀ ਦਾ ਜਲਵਾ ਬਿਖੇਰ ਰਹੀ ਸ਼੍ਰੀਦੇਵੀ ਦੀ ਪਿਆਰੀ ਬੇਟੀ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਫੈਸ਼ਨ ਦੇ ਟੀਚੇ ਗੋਲ ਸੈਟ ਕਰਦੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਜਾਹਨਵੀ ਕਪੂਰ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਵਾਈਟ ਸਾੜੀ 'ਚ ਫੋਟੋਸ਼ੂਟ ਕਰਵਾਇਆ ਹੈ।
ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ਮਿਲੀ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਜਾਹਨਵੀ ਕਪੂਰ ਨੇ ਇਸ ਦੇਸੀ ਲੁੱਕ ਨੂੰ ਬੇਹੱਦ ਗਲੈਮਰਸ ਟੱਚ ਦਿੱਤਾ ਹੈ। ਸਟਾਈਲਿਸ਼ ਬਲਾਊਜ਼ ਨਾਲ ਸਾੜ੍ਹੀ ਨੂੰ ਪੇਅਰ ਕੀਤਾ ਹੈ।
ਵੈਸੇ, ਕੀ ਤੁਸੀਂ ਕਦੇ ਇਹ ਚੀਜ਼ ਨੋਟਿਸ ਕੀਤੀ ਹੈ , ਜਦੋਂ ਵੀ ਜਾਹਨਵੀ ਕਿਸੇ ਗਲੈਮ ਈਵੈਂਟ ਲਈ ਤਿਆਰ ਹੁੰਦੀ ਹੈ ਤਾਂ ਉਸ ਦਾ ਗੋ ਟੂ ਕਲਰ ਵਾਈਟ ਹੀ ਹੁੰਦਾ ਹੈ।
ਮੈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨੂੰ ਸ਼ਾਨਦਾਰ ਟਚ ਦਿੰਦੇ ਹੋਏ ਜਾਹਨਵੀ ਦੀ ਸਟਾਈਲਿੰਗ ਟੀਮ ਨੇ ਇਸ ਆਊਟਫਿਟ ਨੂੰ ਕਾਫੀ ਖਾਸ ਬਣਾਇਆ ਹੈ।
ਬੀਤੇ ਦਿਨ ਜਾਹਨਵੀ ਕਪੂਰ ਦੇ ਹੈਲੋਵੀਨ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਜਾਹਨਵੀ ਦਾ ਇਹ ਲੁੱਕ ਇੱਕ ਹਾਲੀਵੁੱਡ ਸੀਰੀਜ਼ ਤੋਂ ਪ੍ਰੇਰਿਤ ਸੀ।