Janhvi Kapoor: ਜਾਨ੍ਹਵੀ ਕਪੂਰ ਦੇ ਨਵੇਂ ਲੁੱਕ ਨੇ ਵਧਾਈ ਹਜ਼ਾਰਾਂ ਧੜਕਣਾਂ, ਫੋਟੋਆਂ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- ਬੇਬੀ ਗਰਲ
ਏਬੀਪੀ ਸਾਂਝਾ
Updated at:
21 Sep 2022 08:46 AM (IST)
1
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਜਾਹਨਵੀ ਕਪੂਰ ਵਾਈਟ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In App2
ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਕਾਫੀ ਖੂਬਸੂਰਤ ਲੱਗ ਰਹੀ ਹੈ
3
ਆਪਣੀ ਲੁੱਕ ਨੂੰ ਸਾਧਾਰਨ ਰੱਖਣ ਲਈ ਅਭਿਨੇਤਰੀ ਨੇ ਕੰਨਾਂ ਵਿੱਚ ਛੋਟੇ ਇਰਰਿੰਗਸ ਅਤੇ ਨਿਊਡ ਲਿਪਸਟਿਕ ਨਾਲ ਪੂਰਾ ਕੀਤਾ ਹੈ।
4
ਜਾਨ੍ਹਵੀ ਕਪੂਰ ਦੇ ਰਵਾਇਤੀ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
5
ਕਦੇ ਬਹੁਤ ਗੰਭੀਰ ਤੇ ਕਦੇ ਬੱਬਲੀ, ਜਾਨ੍ਹਵੀ ਦਾ ਇਹੀ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਆਉਂਦਾ ਹੈ।
6
ਅਦਾਕਾਰਾ ਜਾਹਨਵੀ ਕਪੂਰ ਸਾੜ੍ਹੀ ਦੇ ਨਾਲ ਮੈਚਿੰਗ ਬਲਾਊਜ਼ ਪਹਿਨੇ ਨਜ਼ਰ ਆ ਰਹੀ ਹੈ
7
ਅਦਾਕਾਰਾ ਜਾਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦਿਖਾ ਰਹੇ ਹਨ।
8
ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਇੱਕ ਤੋਂ ਵਧ ਕੇ ਇੱਕ ਗਲੈਮਰਸ ਪੋਜ਼ ਦੇ ਰਹੀ ਹੈ।