Janhvi Kapoor: ਬਲੈਕ ਡੀਪਨੇਕ ਆਊਟਫਿਟ 'ਚ ਜਾਹਨਵੀ ਕਪੂਰ ਨੇ ਮਚਾਈ ਤਬਾਹੀ, ਕਿਲਰ ਸਟਾਈਲ ਦੇਖ ਕੇ ਫੈਨਜ਼ ਹੋਏ ਹੈਰਾਨ
ਇਸ ਦੇ ਨਾਲ ਹੀ ਜਾਨ੍ਹਵੀ ਕਪੂਰ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ। ਵੇਖੋ ਉਸ ਦੀਆਂ ਗਲੈਮਰਸ ਤਸਵੀਰਾਂ...
Download ABP Live App and Watch All Latest Videos
View In Appਜਾਨ੍ਹਵੀ ਕਪੂਰ ਬਲੈਕ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।
ਅਭਿਨੇਤਰੀ ਜਾਹਨਵੀ ਕਪੂਰ ਡੀਪ ਨੇਕ ਵਾਲੇ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ। ਜਾਹਨਵੀ ਕਪੂਰ ਨਿਊਡ ਮੇਕਅੱਪ ਅਤੇ ਗਲੋਸੀ ਲਿਪਸਟਿਕ 'ਚ ਬੇੱਹਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਬੇਸ਼ੁਮਾਰ ਪਿਆਰ ਦੀ ਵਰਖਾ ਕਰ ਰਹੇ ਹਨ। ਲੋਕ ਉਸ ਦੀ ਤਾਰੀਫ 'ਚ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਜਾਨ੍ਹਵੀ ਦੇ ਪ੍ਰਸ਼ੰਸਕ ਉਸ ਦੇ ਬੋਲਡ ਅਤੇ ਸਧਾਰਨ ਪੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਜਾਨ੍ਹਵੀ ਟ੍ਰੈਡੀਸ਼ਨਲ ਲੁੱਕ ਹੋਵੇ ਜਾਂ ਵੈਸਟਰਨ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਜਾਹਨਵੀ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਵਰੁਣ ਧਵਨ ਦੇ ਨਾਲ 'ਬਾਵਲ' 'ਚ ਨਜ਼ਰ ਆਵੇਗੀ।
ਜਾਹਨਵੀ ਕਪੂਰ ਫਿਲਮ ਨਿਰਮਾਤਾ ਬੋਨੀ ਕਪੂਰ ਅਤੇ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਫਿਲਮ ਇੰਡਸਟਰੀ 'ਚ ਨਾਮ ਕਮਾਇਆ ਹੈ।