ਪੜਚੋਲ ਕਰੋ
ਥਾਈ ਸਲਿਟ ਸਕਰਟ ਪਾ ਕੇ ਜੈਸਮੀਨ ਭਸੀਨ ਨੇ ਢਾਹਿਆ ਕਹਿਰ
Jasmin Bhasin
1/7

ਟੀਵੀ ਐਕਟਰਸ ਜੈਸਮੀਨ ਭਸੀਨ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਸਫਲਤਾ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ ਹੈ।
2/7

ਆਪਣੀਆਂ ਬੋਲਡ ਅਤੇ ਹੌਟ ਫੋਟੋਆਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ ਜੈਸਮੀਨ ਇੱਕ ਵਾਰ ਫਿਰ ਲੱਖਾਂ ਦਿਲਾਂ ਨੂੰ ਜ਼ਖਮੀ ਕਰਦੀ ਨਜ਼ਰ ਆਈ ਹੈ।
Published at : 14 May 2022 03:37 PM (IST)
ਹੋਰ ਵੇਖੋ





















