ਥਾਈ ਸਲਿਟ ਸਕਰਟ ਪਾ ਕੇ ਜੈਸਮੀਨ ਭਸੀਨ ਨੇ ਢਾਹਿਆ ਕਹਿਰ
ਟੀਵੀ ਐਕਟਰਸ ਜੈਸਮੀਨ ਭਸੀਨ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਸਫਲਤਾ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ ਹੈ।
Download ABP Live App and Watch All Latest Videos
View In Appਆਪਣੀਆਂ ਬੋਲਡ ਅਤੇ ਹੌਟ ਫੋਟੋਆਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ ਜੈਸਮੀਨ ਇੱਕ ਵਾਰ ਫਿਰ ਲੱਖਾਂ ਦਿਲਾਂ ਨੂੰ ਜ਼ਖਮੀ ਕਰਦੀ ਨਜ਼ਰ ਆਈ ਹੈ।
ਸਫੈਦ ਕਮੀਜ਼ ਅਤੇ ਥਾਈ ਸਲਿਟ ਸਕਰਟ ਪਹਿਨ ਕੇ ਜੈਸਮੀਨ ਫੈਨਸ ਦੇ ਦਿਲਾਂ 'ਤੇ ਬਿਜਲੀ ਸੁੱਟਦੀ ਨਜ਼ਰ ਆ ਰਹੀ ਹੈ।
ਨਿਊਡ ਜੈਸਮੀਨ ਮੇਕਅੱਪ ਦੇ ਨਾਲ ਪਰਲ ਈਅਰਰਿੰਗ, ਅਦਾਕਾਰਾ ਨੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਆਪਣੀ ਖ਼ੂਬਸੂਰਤੀ ਨੂੰ ਹਰ ਪਾਸੇ ਬਿਖੇਰਨ ਵਾਲੀ ਜੈਸਮੀਨ ਅੱਜ ਕਿਸੇ ਪਛਾਣ ਦੀ ਮੌਹਤਾਜ ਨਹੀਂ ਹੈ। ਉਸਦੀ ਇੱਕ ਮੁਸਕਰਾਹਟ 'ਤੇ ਲੱਖਾਂ ਨੌਜਵਾਨ ਮਰਨ ਲਈ ਤਿਆਰ ਹਨ।
ਲੇਟੈਸਟ ਤਸਵੀਰਾਂ 'ਚ ਜੈਸਮੀਨ ਭਸੀਨ ਦਾ ਅੰਦਾਜ਼ ਦੇਖ ਕੇ ਤੁਸੀਂ ਵੀ ਉਸ ਦੇ ਲੁੱਕ ਤੋਂ ਅੱਖਾਂ ਨਹੀਂ ਹੱਟਾ ਸਕੋਗੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਐਕਟਰਸ ਜਲਦ ਹੀ ਫਿਲਮ ਹਨੀਮੂਨ ਰਾਹੀਂ ਪੰਜਾਬੀ ਐਕਟਰ ਗਿੱਪੀ ਗ੍ਰੇਵਾਲ ਨਾਲ ਵੱਡੇ ਪਰਦੇ 'ਤੇ ਦਸਤਕ ਦਿੰਦੀ ਨਜ਼ਰ ਆਵੇਗੀ।