ਪੜਚੋਲ ਕਰੋ
Kajol: ਰਵਾਇਤੀ ਲੁੱਕ ਵਿੱਚ ਕਾਜੋਲ ਦੇਵਗਨ ਨੇ ਮਚਾਈ ਤਬਾਹੀ, ਅਭਿਨੇਤਰੀ ਦੇ ਸਟਾਈਲਿਸ਼ ਲੁੱਕ ਨੂੰ ਤੁਸੀਂ ਵੀ ਕਰ ਸਕਦੇ ਹੋ ਫਾਲੋ
Kajol Pics: ਬਾਲੀਵੁੱਡ ਅਦਾਕਾਰਾ ਕਾਜੋਲ ਦੇਵਗਨ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੇ ਐਥਨਿਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਲੁੱਕ ਪ੍ਰਸ਼ੰਸਕਾਂ 'ਚ ਖਲਬਲੀ ਮਚਾ ਰਿਹਾ ਹੈ।
Kajol
1/8

ਕਾਜੋਲ ਦੇਵਗਨ ਦੀ ਉਮਰ 48 ਸਾਲ ਹੈ ਅਤੇ ਉਹ ਦੋ ਬੱਚਿਆਂ ਦੀ ਮਾਂ ਵੀ ਹੈ ਪਰ ਉਸ ਦੀ ਫਿਟਨੈੱਸ ਨੂੰ ਦੇਖ ਕੇ ਪ੍ਰਸ਼ੰਸਕਾਂ ਲਈ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਦੇਖੋ ਇਹ ਕਾਤਲ ਤਸਵੀਰਾਂ...
2/8

ਅਦਾਕਾਰਾ ਕਾਜੋਲ ਦੇਵਗਨ ਨੇ ਹਾਲ ਹੀ ਦੇ ਫੋਟੋਸ਼ੂਟ ਦੌਰਾਨ ਸਾੜੀ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 09 Mar 2023 09:22 AM (IST)
ਹੋਰ ਵੇਖੋ





















