ਟ੍ਰਾਂਸਪੇਰੈਂਟ ਗਾਊਨ ਪਹਿਨ ਪਾਰਟੀ 'ਚ ਛਾਈ ਅਨ੍ਹੰਨਿਆ ਪਾਂਡੇ, ਪੈਪਰਾਜ਼ੀ ਨੂੰ ਦਿੱਤੇ ਅਜਿਹੇ ਪੋਜ਼
ਏਬੀਪੀ ਸਾਂਝਾ
Updated at:
26 May 2022 11:25 AM (IST)
1
ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਨੇ 25 ਮਈ ਨੂੰ ਆਪਣਾ 50ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਕ ਸ਼ਾਨਦਾਰ ਪਾਰਟੀ ਦਿੱਤੀ ਜਿਸ ਵਿੱਚ ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
Download ABP Live App and Watch All Latest Videos
View In App2
ਕਰਨ ਜੌਹਰ ਦੀ ਪਾਰਟੀ 'ਚ ਅਭਿਨੇਤਰੀਆਂ ਨੇ ਆਪਣੇ ਲੁੱਕ ਨਾਲ ਮਹਿਫਲ ਬਣਾ ਲਈ। ਇਸ ਸਭ ਦੇ ਵਿਚਕਾਰ ਅਨ੍ਹੰਨਿਆ ਪਾਂਡੇ ਨੇ ਆਪਣੇ ਆਊਟਫਿੱਟ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
3
ਕਰਨ ਦੀ ਸ਼ਾਨਦਾਰ ਪਾਰਟੀ 'ਚ ਅਨੰਨਿਆ ਸਕਿਨ ਕਲਰ ਦੇ ਟ੍ਰਾਂਸਪੇਰੇਂਟ ਗਾਊਨ 'ਚ ਪਹੁੰਚੀ। ਇਸ ਗਾਊਨ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ।
4
ਇਸ ਆਊਟਫਿੱਟ ਨਾਲ ਅਨਨਿਆ ਨੇ ਆਪਣੇ ਵਾਲਾਂ ਨੂੰ ਕੈਰੀ ਕੀਤਾ ਸੀ, ਮੇਕਅੱਪ ਵੀ ਕਾਫੀ ਘੱਟ ਕੀਤਾ ਸੀ। ਗਹਿਣਿਆਂ 'ਚ ਅਨਨਿਆ ਨੇ ਆਪਣੇ ਹੱਥਾਂ 'ਚ ਕਲਾਸੀ ਬਰੇਸਲੇਟ ਪਾਇਆ ਹੋਇਆ ਸੀ।