Kareena Kapoor B'day : ਛੋਟੇ ਬੇਟੇ ਨੂੰ ਗੋਦ ਵਿੱਚ ਲੈ ਕੇ ਆਪਣਾ ਜਨਮਦਿਨ ਮਨਾਉਣ ਨਿਕਲੀ ਕਰੀਨਾ ਕੂਪਰ ਖਾਨ, ਵੇਖੋ ਤਸਵੀਰਾਂ
ਕਰੀਨਾ ਕਪੂਰ ਖਾਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਹ ਆਪਣੇ ਪਿਤਾ ਰਣਧੀਰ ਕਪੂਰ ਨੂੰ ਮਿਲਣ ਘਰ ਪਹੁੰਚੀ।
Download ABP Live App and Watch All Latest Videos
View In Appਕਰੀਨਾ ਕਪੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਵਾਈਟ ਕਲਰ ਦੀ ਮਿੰਨੀ ਡਰੈੱਸ 'ਚ ਸਿੰਪਲ ਅਤੇ ਸਟਾਈਲਿਸ਼ ਲੱਗ ਰਹੀ ਹੈ।
ਕਰੀਨਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 42 ਸਾਲ ਦੀ ਉਮਰ 'ਚ ਵੀ ਅਭਿਨੇਤਰੀ ਕਿੰਨੀ ਸਟਾਈਲਿਸ਼ ਅਤੇ ਫਿੱਟ ਹੈ, ਇਸ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਕਰੀਨਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 42 ਸਾਲ ਦੀ ਉਮਰ 'ਚ ਵੀ ਅਭਿਨੇਤਰੀ ਕਿੰਨੀ ਸਟਾਈਲਿਸ਼ ਅਤੇ ਫਿੱਟ ਹੈ, ਇਸ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਇਸ ਮੌਕੇ ਕਰੀਨਾ ਕਪੂਰ ਦੇ ਪਤੀ ਅਤੇ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਵੀ ਆਪਣੇ ਸਹੁਰੇ ਰਣਧੀਰ ਕਪੂਰ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਤੈਮੂਰ ਅਲੀ ਖਾਨ ਵੀ ਮੌਜੂਦ ਸੀ।
ਕਰੀਨਾ ਕਪੂਰ ਦੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਉਨ੍ਹਾਂ ਨਾਲ ਨਜ਼ਰ ਆਈ। ਇਸ ਦੌਰਾਨ ਕਰਿਸ਼ਮਾ ਨੇ ਵਾਈਟ ਕਲਰ ਦਾ ਆਊਟਫਿਟ ਵੀ ਕੈਰੀ ਕੀਤਾ ਸੀ।