ਕਰੀਨਾ ਕਪੂਰ ਤੋਂ ਪ੍ਰਿਯੰਕਾ ਚੋਪੜਾ ਜਿਹੀਆਂ ਅਦਾਕਾਰਾਂ ਨੇ ਦਿਖਾਇਆ ਜਲਵਾ, ਦੇਖੋ ਬਾਕਮਾਲ ਤਸਵੀਰਾਂ
ਏਬੀਪੀ ਸਾਂਝਾ
Updated at:
17 Jun 2021 04:42 PM (IST)
1
Priyanka Chopra Jonas- ਪੀਸੀ ਨੇ ਇਕ ਕਲਰਫੁੱਲ ਧਾਰੀਦਾਰ ਬਿਕਨੀ ਦਾ ਕੋ-ਆਰਡ ਸੈੱਟ ਪਹਿਨਿਆ ਜਿਸ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਕਰ ਦਿੱਤਾ।
Download ABP Live App and Watch All Latest Videos
View In App2
Kareena Kapoor ਫੈਸ਼ਨ ਦੇ ਮਾਮਲੇ 'ਚ ਹਮੇਸ਼ਾਂ ਨਵਾਂ ਟਰੈਂਡ ਪੈਦਾ ਕਰਦੀ ਹੈ। ਉਸ ਨੇ ਪੀਲੇ ਤੇ ਕਾਲੇ ਰੰਗ ਦਾ ਧਾਰੀਦਾਰ ਕੋ-ਆਰਡ ਸੈੱਟ ਪਹਿਨਿਆ ਸੀ।
3
Sara Ali Khan-ਸਾਰਾ ਅਲੀ ਖਾਨ ਨੇ ਸਾਨੂੰ ਦਿਖਾਇਆ ਕਿ ਕੋ-ਆਰਡ ਸੈੱਟ 'ਚ ਕੈਜ਼ੂਅਲ ਡ੍ਰੈਸਿੰਗ ਕਿਵੇਂ ਕੀਤੀ ਜਾਂਦੀ ਹੈ।
4
Shraddha Kapoor ਨੇ ਇਕ ਈਵੈਂਟ ਲਈ ਲਾਈਮ ਗ੍ਰੀਨ ਤੇ ਵਾਈਟ ਸਟ੍ਰਾਇਪਡ ਟੌਪ ਤੇ ਮੈਚਿੰਗ ਪੈਂਟ ਸੈੱਟ ਦੀ ਚੋਣ ਕੀਤੀ ਸੀ।
5
Alia Bhatt- ਪਰਫੈਕਟ ਏਅਰਪੋਰਟ ਲੁੱਕ ਲਈ ਆਲਿਆ ਭੱਟ ਨੇ ਕੈਂਡੀ ਧਾਰੀਦਾਰ ਪੈਂਟ ਤੇ ਡੈਨਿਮ ਜੈਕਿਟ ਪਹਿਨੀ ਸੀ।