Karishma Tanna: ਕਰਿਸ਼ਮਾ ਤੰਨਾ ਨੇ ਆਪਣੇ ਦੇਸੀ ਸਟਾਈਲ ਨਾਲ ਵਿਦੇਸ਼ਾਂ ਦੀਆਂ ਗਲੀਆਂ 'ਚ ਮਚਾਈ ਤਬਾਹੀ, ਸਾੜੀ ਪਾ ਕੇ ਦਿਖਾਇਆ ਮਨਮੋਹਕ ਅੰਦਾਜ਼
ਹਾਲ ਹੀ 'ਚ ਕਰਿਸ਼ਮਾ ਤੰਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਦੇਖੋ ਅਦਾਕਾਰਾ ਦਾ ਕਾਤਲ ਅਵਤਾਰ...
Download ABP Live App and Watch All Latest Videos
View In Appਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਬੁਸਾਨ ਫਿਲਮ ਫੈਸਟੀਵਲ 'ਚ ਸ਼ਾਮਿਲ ਹੋਣ ਲਈ ਦੱਖਣੀ ਕੋਰੀਆ ਪਹੁੰਚੀ ਹੋਈ ਹੈ।
ਉਸ ਨੇ ਉੱਥੇ ਦੀਆਂ ਗਲੀਆਂ 'ਚ ਆਪਣੇ ਬੇਬਾਕ ਅਤੇ ਸਾਦਗੀ ਭਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕਰ ਦਿੱਤਾ ਹੈ।
ਹਾਲ ਹੀ 'ਚ ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਕਰਿਸ਼ਮਾ ਤੰਨਾ ਨੂੰ ਬਲੈਕ ਐਂਡ ਵ੍ਹਾਈਟ ਰੰਗ ਦੀ ਪ੍ਰਿੰਟਿਡ ਸਾੜ੍ਹੀ ਪਹਿਨੀ ਦੇਖ ਸਕਦੇ ਹੋ।
ਕਰਿਸ਼ਮਾ ਤੰਨਾ ਨੇ ਆਪਣੀ ਇਸ ਸਾੜੀ ਲੁੱਕ ਨੂੰ ਮੈਚਿੰਗ ਬਲਾਊਜ਼ ਦੇ ਨਾਲ ਟੀਮਅੱਪ ਕੀਤਾ ਹੈ।
ਅਭਿਨੇਤਰੀ ਨੇ ਮੱਥੇ 'ਤੇ ਲਾਲ ਰੰਗ ਦੀ ਛੋਟੀ ਬਿੰਦੀ, ਖੁੱਲ੍ਹੇ ਵਾਲ, ਕੰਨਾਂ 'ਚ ਵੱਡੇ ਈਅਰਰਿੰਗਸ ਅਤੇ ਸਟਲ ਬੇਸ ਮੇਕਅਪ ਕਰ ਕੇ ਆਪਣਾ ਲੁੱਕ ਪੂਰਾ ਕੀਤਾ ਹੈ।
ਬਲੈਕ ਬੂਟ ਅਤੇ ਸਾੜੀ ਵਿੱਚ ਸਟਾਈਲਿਸ਼ ਬੈਲਟ ਲਗਾ ਕੇ ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ।