ਕਾਰਤਿਕ ਆਰੀਅਨ ਨੂੰ ਆਪਣੀ ਹੀ ਫਿਲਮ ਦੀ ਨਹੀਂ ਮਿਲੀ ਟਿਕਟ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ
abp sanjha
Updated at:
23 May 2022 11:47 AM (IST)
1
ਕਾਰਤਿਕ ਆਰੀਅਨ ਦੀ ਫਿਲਮ 'Bhool Bhulaiya 2' ਇਨ੍ਹੀਂ ਦਿਨੀਂ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਫਿਲਮ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰ ਰਹੀ ਹੈ।
Download ABP Live App and Watch All Latest Videos
View In App2
ਆਲਮ ਇਹ ਹੈ ਕਿ ਕਾਰਤਿਕ ਆਰੀਅਨ ਨੂੰ ਆਪਣੀ ਹੀ ਫਿਲਮ ਦੇਖਣ ਲਈ ਟਿਕਟ ਨਹੀਂ ਮਿਲੀ, ਇਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
3
ਕਾਰਤਿਕ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਭੀੜ 'ਚ ਘਿਰੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਹੱਥ 'ਚ ਗੈਟੀ ਹਾਊਸਫੁੱਲ ਦਾ ਬੋਰਡ ਹੈ।
4
ਇਸ ਪੋਸਟਰ ਰਾਹੀਂ ਕਾਰਤਿਕ ਨੇ ਦੱਸਿਆ ਹੈ ਕਿ Gaiety ਸਿਨੇਮਾ ਹਾਲ 'ਚ ਸ਼ੋਅ ਹਾਊਸਫੁੱਲ ਹੈ, ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹਨ।
5
ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ''ਇਕ ਐਕਟਰ ਦੇ ਤੌਰ 'ਤੇ ਅਸੀਂ ਇਸ ਦਿਨ ਲਈ ਤਰਸਦੇ ਹਾਂ। ਇਹ ਹਾਊਸਫੁੱਲ ਬੋਰਡ! ਜਿੱਥੇ ਮੈਨੂੰ ਖੁਦ 'Bhul Bhulaiyaa 2' ਦੀ ਟਿਕਟ ਨਹੀਂ ਮਿਲੀ। ਸ਼ੁਕਰੀਆ Audience'।