ਵਿਆਹ ਤੋਂ ਡੇਢ ਮਹੀਨੇ ਬਾਅਦ ਕੰਮ 'ਤੇ ਵਾਪਸ ਆਈ Katrina Kaif, ਆਲ ਬਲੈਕ ਲੁੱਕ 'ਚ Airport 'ਤੇ ਹੋਈ ਸਪੌਟ
abp sanjha
Updated at:
27 Jan 2022 01:06 PM (IST)
1
Maldives 'ਚ ਵੈਕੇਸ਼ਨ ਮੋਡ ਐਂਜੋਏ ਕਰ ਕੇ ਕੈਟਰੀਨਾ ਕੈਫ (Katrina Kaif) ਵਾਪਸ ਕੰਮ 'ਤੇ ਆ ਚੁੱਕੀ ਹੈ।
Download ABP Live App and Watch All Latest Videos
View In App2
ਜਿੱਥੇ ਵਿਆਹ ਦੇ ਕੁਝ ਦਿਨ ਬਾਅਦ ਹੀ ਵਿੱਕੀ ਕੌਸ਼ਲ (Vicky Kaushal) ਨੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਉੱਥੇ ਹੀ ਕੈਟਰੀਨਾ ਨੇ ਥੋੜ੍ਹੇ ਲੰਬੇ ਵਖ਼ਤ ਦੇ ਬਾਅਦ ਵਾਪਸੀ ਕੀਤੀ ਹੈ।
3
ਵਿਆਹ ਦੇ ਬਾਅਦ ਹਨੀਮੂਨ, ਇੰਦੌਰ ਤੇ ਫਿਰ ਮਾਲਦੀਵ... ਵਿਆਹ ਦੇ ਬ੍ਰੇਕ ਨੂੰ ਕੈਟਰੀਨਾ ਨੇ ਖੁੱਲ੍ਹਕੇ ਐਂਜੌਏ ਕੀਤਾ ਹੈ।
4
ਆਲ ਬਲੈਕ ਲੁੱਕ 'ਚ Katrina Kaif ਫੁੱਲ ਪੈਕਡ ਹੋ ਕੇ ਏਅਰਪੋਰਟ ਤੋਂ ਰਵਾਨਾ ਹੋਈ।
5
ਜਾਂਦੇ- ਜਾਂਦੇ Katrina ਨੇ ਮੀਡੀਆ ਨੂੰ ਕਈ ਪੋਜ਼ ਵੀ ਦਿੱਤੇ। ਨਾਲ ਹੀ ਐਕਟ੍ਰੈੱਸ ਨੇ ਕੋਰੋਨਾ ਦੇ ਚਲਦੇ Protocol ਦਾ ਵੀ ਪਾਲਨ ਕੀਤਾ।
6
ਮਾਸਕ ਦੇ ਨਾਲ ਕੈਟਰੀਨਾ ਕੈਫ ਨੇ ਸ਼ੀਲਡ ਵੀ ਪਹਿਨੇ ਹੋਏ ਆਪਣਾ ਫੇਸ ਕਵਰ ਕੀਤਾ ਹੋਇਆ ਸੀ।
7
ਹੈਵੀ ਜੈਕੇਟ, ਬਲੈਕ ਸਨਿਕਰਜ਼ ਤੇ ਟਾਈਟ ਪੋਨੀ ਲੁੱਕ 'ਚ ਕੈਟਰੀਨਾ ਖੂਬਸੂਰਤ ਲੱਗ ਰਹੀ ਸੀ।