ਪੜਚੋਲ ਕਰੋ
Katrina Kaif Duplicate: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਹਮਸ਼ਕਲ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ, ਦੇਖੋ ਤਸਵੀਰਾਂ
ਕੈਟਰੀਨਾ ਕੈਫ
1/5

ਇੰਟਰਨੈੱਟ 'ਤੇ ਇਨੀਂ ਦਿਨੀਂ ਕੈਟਰੀਨਾ ਕੈਫ ਦੀ ਹਮਸ਼ਕਲ ਦੀ ਖੂਬ ਚਰਚਾ ਹੈ। ਇਸ ਲੜਕੀ ਦਾ ਨਾਂਅ ਹੈ ਅਲੀਨਾ ਰਾਏ ਹੈ। ਅਲੀਨਾ ਬਿਲਕੁਲ ਕੈਟਰੀਨਾ ਕੈਫ ਦੀ ਤਰ੍ਹਾਂ ਦਿਖਦੀ ਹੈ।
2/5

ਅਲੀਨਾ ਅਕਸਰ ਕੈਟਰੀਨਾ ਕੈਫ ਦੇ ਸਟਾਇਲ ਨੂੰ ਕਾਪੀ ਕਰਦੀ ਹੈ। ਉਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਈ ਫੌਲੋਅਰਸ ਉਨ੍ਹਾਂ ਨੂੰ ਕੈਟਰੀਨਾ ਦੀ ਕਾਪੀ ਕਹਿੰਦੇ ਹਨ।
Published at : 30 Sep 2021 12:14 PM (IST)
ਹੋਰ ਵੇਖੋ





















