ਪੜਚੋਲ ਕਰੋ
ਜਾਣੋ ਕਿੰਨਾ ਪੜ੍ਹ ਹਨ ਤੁਹਾਡੇ ਫੇਵਰੇਟ ਸਟਾਰ, ਕੋਈ ਬਾਰ੍ਹਵੀ ਫੇਲ੍ਹ ਤੇ ਕਿਸੇ ਨੇ ਵਿਚ ਛੱਡੀ ਪੜ੍ਹਾਈ
1/6

ਅਕਸ਼ੇ ਕੁਮਾਰ ਨੇ ਡੌਨ ਬਾਸਕੋ ਤੋਂ ਪੜ੍ਹਾਈ ਕੀਤੀ ਹੈ। ਉਹ ਮੁੰਬਈ ਦੇ ਕਿੰਗਸ ਸਰਕਲ 'ਚ ਗੁਰੂ ਨਾਨਕ ਖਾਲਸਾ ਕਾਲਜ ਵੀ ਗਏ ਸਨ। ਉਨ੍ਹਾਂ ਬੈਂਕੌਕ 'ਚ ਮਾਰਸ਼ਲ ਆਰਟ ਸਿੱਖਣ ਲਈ ਕਾਲਜ ਛੱਡ ਦਿੱਤਾ ਸੀ। ਅਦਾਕਾਰ ਅਕੇਸ਼ ਕੁਮਾਰ ਸਿਰਫ 10ਵੀਂ ਕਲਾਸ ਪਾਸ ਹਨ।
2/6

ਕੰਗਨਾ ਰਣੌਤ ਨੇ 17 ਸਾਲ ਦੀ ਉਮਰ 'ਚ ਸਕੂਲ ਛੱਡ ਦਿੱਤਾ ਸੀ। ਸ਼ੁਰੂ 'ਚ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਪੜ੍ਹਾਈ 'ਚ ਹੁਸ਼ਿਆਰ ਨਹੀਂ ਸੀ। ਫਿਰ ਉਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਬਣਨ ਦਾ ਫੈਸਲਾ ਕੀਤਾ। ਕੰਗਨਾ 12ਵੀਂ ਫੇਲ੍ਹ ਹੈ। ਉਨ੍ਹਾਂ ਪੜ੍ਹਾਈ ਵਿਚ ਛੱਡ ਕੇ ਦਿੱਲੀ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
Published at : 28 May 2021 07:32 AM (IST)
ਹੋਰ ਵੇਖੋ





















