ਪੜਚੋਲ ਕਰੋ
Katrina-Vicky's Marriage Anniversary: ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਨੂੰ ਹੋਇਆ ਸਾਲ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਬਾਲੀਵੁੱਡ ਦਾ ਇਹ ਪਿਆਰਾ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹੈ। ਅਸੀਂ ਗੱਲ ਕਰ ਰਹੇ ਹਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ। ਪਿਛਲੇ ਸਾਲ 2021 'ਚ 9 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ
1/8

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਕਦੇ ਵੀ ਇਕੱਠੇ ਕੋਈ ਫਿਲਮ ਨਹੀਂ ਕੀਤੀ। ਕੈਟਰੀਨਾ ਲਈ ਵਿੱਕੀ ਅਜਿਹਾ ਨਾਂ ਸੀ, ਜਿਸ ਬਾਰੇ ਉਸ ਨੇ ਸਿਰਫ ਸੁਣਿਆ ਹੀ ਸੀ।
2/8

ਕੈਟਰੀਨਾ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਏ ਵਿੱਕੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਉਸ ਦੀ ਜੀਵਨ ਸਾਥਣ ਬਣੇਗੀ। ਵਿੱਕੀ ਲਈ ਕੈਟਰੀਨਾ ਨਾਲ ਵਿਆਹ ਕਰਨਾ ਇਕ ਸੁਪਨੇ ਵਰਗਾ ਸੀ।
Published at : 09 Dec 2022 05:30 PM (IST)
ਹੋਰ ਵੇਖੋ





















