Khushi Kapoor Photos: ਗਲੈਮਰ ਦੇ ਮਾਮਲੇ 'ਚ ਭੈਣ ਜਾਹਨਵੀ ਕਪੂਰ ਤੋਂ ਘੱਟ ਨਹੀਂ ਖੁਸ਼ੀ ਕਪੂਰ, ਦੇਖੋ ਤਾਜ਼ਾ ਤਸਵੀਰਾਂ
ਏਬੀਪੀ ਸਾਂਝਾ
Updated at:
22 May 2022 09:30 AM (IST)
1
ਮਰਹੂਮ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ ਕਿਸੇ ਵੀ ਮਾਮਲੇ ਵਿੱਚ ਆਪਣੀ ਭੈਣ ਜਾਹਨਵੀ ਕਪੂਰ ਤੋਂ ਘੱਟ ਨਹੀਂ। ਤਾਜ਼ਾ ਤਸਵੀਰਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖ ਕੇ ਤੁਸੀਂ ਵੀ ਇਹੀ ਗੱਲ ਕਹੋਗੇ।
Download ABP Live App and Watch All Latest Videos
View In App2
ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਖੁਸ਼ੀ ਕਪੂਰ ਨੇ ਇੰਸਟਾਗ੍ਰਾਮ 'ਤੇ ਸਿਜ਼ਲਿੰਗ ਰੂਪ 'ਚ ਆਪਣੀਆਂ ਤਮਾਮ ਤਸਵੀਰਾਂ ਸ਼ੇਅਰ ਕੀਤੀਆਂ ਹਨ।
3
ਇਸ ਫੋਟੋ 'ਚ ਲੰਬੀ ਪੋਨੀਟੇਲ ਦੇ ਨਾਲ ਬੈਕਲੈੱਸ ਗਾਊਨ 'ਚ ਖੁਸ਼ੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
4
ਖੁਸ਼ੀ ਕਪੂਰ ਜ਼ੋਇਆ ਅਖਤਰ ਦੀ ਫਿਲਮ 'ਦ ਆਰਚੀਜ਼' ਨਾਲ ਫਿਲਮੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ।
5
ਉਨ੍ਹਾਂ ਦੇ ਫ਼ੈਨਜ ਖੁਸ਼ੀ ਨੂੰ ਫਿਲਮ 'ਦ ਆਰਚੀਜ਼' 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
6
image 6
7
ਖੁਸ਼ੀ ਦੇ ਨਾਲ ਸੁਹਾਨਾ ਖਾਨ ਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਵੀ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ।