Kiara Advani: ਕਿਆਰਾ ਅਡਵਾਨੀ ਦਾ ਕਿਲਰ ਲੁੱਕ ਦੇਖ ਕੇ ਫੈਨਜ਼ ਹੋਏ ਹੈਰਾਨ
ਕਿਆਰਾ ਅਡਵਾਨੀ ਦੇ ਲੇਟੈਸਟ ਫੋਟੋਸ਼ੂਟ 'ਚ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਕਿਆਰਾ ਬਲੈਕ ਕਲਰ ਦੀ ਸਕਿਨ ਪੈਂਟ ਅਤੇ ਬਲੂ ਡੈਨਿਮ ਟਾਪ 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਕਿਆਰਾ ਦੀਆਂ ਕਾਤਲਾਨਾ ਹਰਕਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ। ਹਾਲਾਂਕਿ ਹੁਣ ਤੱਕ ਕਿਆਰਾ ਨੂੰ ਟ੍ਰੈਡੀਸ਼ਨਲ ਲੁੱਕ 'ਚ ਜ਼ਿਆਦਾ ਦੇਖਿਆ ਗਿਆ ਹੈ ਪਰ ਉਸ ਦਾ ਬਦਲਿਆ ਹੋਇਆ ਅੰਦਾਜ਼ ਵੀ ਕਮਾਲ ਕਰ ਰਿਹਾ ਹੈ।
ਕਿਆਰਾ ਦੇ ਹੇਅਰ ਸਟਾਈਲ ਤੋਂ ਲੈ ਕੇ ਮੇਕਅੱਪ ਤੱਕ ਸਭ ਕੁਝ ਸ਼ਾਨਦਾਰ ਲੱਗ ਰਿਹਾ ਹੈ।
ਬਲੈਕ ਪਰਸ ਅਤੇ ਹੱਥ 'ਚ ਬਰੇਸਲੇਟ ਲੁੱਕ 'ਚ ਖੂਬਸੂਰਤੀ ਵਧਾ ਰਿਹਾ ਹੈ। ਕਿਆਰਾ ਇਸ ਡਰੈੱਸ 'ਚ ਕਾਫੀ ਬੋਲਡ ਅਤੇ ਹੌਟ ਨਜ਼ਰ ਆ ਰਹੀ ਹੈ।
ਕਿਆਰਾ ਵੱਲੋਂ ਬੈੱਡ 'ਤੇ ਬੈਠ ਕੇ ਦਿੱਤੇ ਪੋਜ਼ ਨੂੰ ਦੇਖ ਕੇ ਪ੍ਰਸ਼ੰਸਕ ਜ਼ਬਰਦਸਤ ਕੁਮੈਂਟ ਕਰ ਰਹੇ ਹਨ। ਕੋਈ ਉਸਨੂੰ ਸੁੰਦਰਤਾ ਦੀ ਰਾਣੀ ਕਹਿ ਰਿਹਾ ਹੈ ਅਤੇ ਕੋਈ ਉਸਨੂੰ ਅੱਗ ਕਹਿ ਰਿਹਾ ਹੈ।
ਕਿਆਰਾ ਅਡਵਾਨੀ ਦੇ ਸਟਿੰਗ ਸਟਾਈਲ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕਿਆਰਾ ਬਲੈਕ ਲੁੱਕ 'ਚ ਸ਼ਾਨਦਾਰ ਲੱਗ ਰਹੀ ਹੈ। ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ।
ਕਿਆਰਾ ਅਡਵਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਉਸ ਦੇ ਪ੍ਰਸ਼ੰਸਕ ਲਗਾਤਾਰ ਉਸ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ।