ਪੜਚੋਲ ਕਰੋ
25 ਸਾਲ ਦੀ ਉਮਰ ਚ ਕਰੋੜਾਂ ਦੀ ਮਾਲਕਣ ਹੈ ਸਾਰਾ ਅਲੀ ਖਾਨ, ਜਾਣੋ ਹਰ ਮਹੀਨੇ ਕਿੰਨੀ ਕਰਦੀ ਕਮਾਈ
ਸਾਰਾ ਅਲੀ ਖਾਨ
1/5

ਸਾਰਾ ਅਲੀ ਖਾਨ ਨੂੰ ਮਹਿੰਗੇ ਬੈਗਸ ਰੱਖਣ ਦਾ ਸ਼ੌਕ ਵੀ ਹੈ। ਅਦਾਕਾਰਾ ਕੋਲ Bottega Veneta Milano Uluru ਦਾ 6 ਲੱਖ ਰੁਪਏ ਦੀ ਕੀਮਤ ਦਾ ਇਕ ਬੈਗ ਵੀ ਹੈ।
2/5

ਮਰਸਡੀਜ਼ ਜੀ ਵੈਗਨ: 25 ਸਾਲ ਦੀ ਅਦਾਕਾਰਾ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਆਪਣੇ ਲਈ ਮਰਸਡੀਜ਼ ਜੀ ਵੈਗਨ ਕਾਰ ਖਰੀਦੀ ਹੈ। ਸਫ਼ੇਦ ਰੰਗ ਦੀ ਇਸ ਚਮਚਮਾਉਂਦੀ ਕਾਰ ਦੀ ਕੀਮਤ 1.3 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਦੇ ਕੋਲ ਹੌਂਡਾ ਸੀਆਰਵੀ ਕਾਰ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਕਾਰ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੈ।
Published at : 03 Dec 2021 02:50 PM (IST)
ਹੋਰ ਵੇਖੋ





















