ਪੜਚੋਲ ਕਰੋ
Kylie Jenner ਨੇ ਬਿਕਨੀ ਲੁੱਕ 'ਚ ਦਿੱਤੇ ਪੋਜ਼, ਮਾਡਲ ਦੇ ਬੋਲਡ ਲੁੱਕ ਦੇ ਦੀਵਾਨੇ ਹੋਏ ਲੋਕ
Kylie_Jenner_1
1/7

ਕਾਇਲੀ ਜੇਨਰ ਇੱਕ ਅਮਰੀਕੀ ਮੀਡੀਆ ਸ਼ਖਸੀਅਤ, ਮਾਡਲ ਅਤੇ ਬਿਜ਼ਨੈਸਵੁਮਨ ਹੈ। ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਬੋਲਡ ਅਤੇ ਬਿਕਨੀ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ।
2/7

ਕਾਇਲੀ ਜੇਨਰ ਨੇ ਇੱਕ ਦਿਨ ਪਹਿਲਾਂ ਆਪਣੀ ਬਿਕਨੀ ਲੁੱਕ ਦੀ ਫੋਟੋ ਸ਼ੇਅਰ ਕੀਤੀਆਂ। ਉਹ ਇਨ੍ਹਾਂ ਤਸਵੀਰਾਂ ਵਿਚ ਰਿਲੈਕਸ ਨਜ਼ਰ ਆ ਰਹੀ ਹੈ।
Published at : 29 May 2021 02:58 PM (IST)
Tags :
Kylie Jennerਹੋਰ ਵੇਖੋ





















