ਪੜਚੋਲ ਕਰੋ
ਬਾਲੀਵੁੱਡ ਦੀਆਂ ਸਭ ਤੋਂ ਘੱਟ ਪੜ੍ਹੀਆਂ ਹੀਰੋਇਨਾਂ, ਕੋਈ 12ਵੀਂ ਫੇਲ੍ਹ ਤੇ ਕੋਈ ਸਿਰਫ਼ 5ਵੀਂ ਪਾਸ
bollywood_1
1/7

ਬਾਲੀਵੁੱਡ ਅਦਾਕਾਰਾ ਦੀ ਨਿੱਜੀ ਜ਼ਿੰਦਗੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਦਿਲਚਸਪੀ ਰਹਿੰਦੀ ਹੈ। ਅਕਸਰ ਹੀਰੋਇਨਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਦਿਆਂ ਸੁਣ ਕੇ ਉਨ੍ਹਾਂ ਦੇ ਫੈਂਜ਼ ਨੂੰ ਲੱਗਦਾ ਹੈ ਕਿ ਜਿਵੇਂ ਉਹ ਦੁਨੀਆਂ ਦੇ ਸਭ ਤੋਂ ਸ਼ਾਨਦਰ ਸਕੂਲ ਜਾਂ ਕਾਲਜ ਤੋਂ ਪੜ੍ਹ ਕੇ ਆਈਆਂ ਹੋਣ। ਹਾਲਾਂਕਿ ਬਾਲੀਵੁੱਡ ਅਜਿਹੀ ਇੰਡਸਟਰੀ ਹੈ ਜਿੱਥੇ ਪੜ੍ਹਾਈ ਤੋਂ ਜ਼ਿਆਦਾ ਟੇਲੈਂਟ ਤੁਹਾਡੇ ਕੰਮ ਆਉਂਦਾ ਹੈ।
2/7

ਦੀਪਿਕਾ ਪਾਦੂਕੋਨ: ਇਸ ਲਿਸਟ 'ਚ ਪਹਿਲਾ ਨਾਂਅ ਸੁਪਰਸਟਾਰ ਦੀਪਿਕਾ ਪਾਦੂਕੋਨ ਦਾ ਹੈ। ਅਦਾਕਾਰੀ, ਡਾਂਸ, ਖੂਬਸੂਰਤੀ ਨਾਲ ਦੁਨੀਆਂ 'ਤੇ ਰਾਜ ਕਰਨ ਵਾਲੀ ਦੀਪਿਕਾ ਦੀ ਮੰਮੀ ਚਾਹੁੰਦੀ ਸੀ ਕਿ ਉਹ ਆਪਣੀ ਗ੍ਰੈਜੂਏਸ਼ਨ ਕਰਕੇ ਕੁਝ ਕਰੇ। ਹਾਲਾਂਕਿ ਇਕ ਟੌਕ ਸ਼ੋਅ ਦੌਰਾਨ ਦੀਪਿਕਾ ਨੇ ਕਿਹਾ ਸੀ ਕਿ ਉਹ ਮਾਂ ਦੀ ਇਹ ਖੁਹਾਇਸ਼ ਜ਼ਰੂਰ ਪੂਰੀ ਕਰੇਗੀ। ਫਿਲਹਾਲ ਦੀਪਿਕਾ ਗ੍ਰੈਜੂਏਟ ਨਹੀਂ ਹੈ।
Published at :
ਹੋਰ ਵੇਖੋ





















