ਪੜਚੋਲ ਕਰੋ
Malaika-Arhaan Pics: ਮਲਾਇਕਾ ਅਰੋੜਾ ਬੇਟੇ ਅਰਹਾਨ ਨਾਲ ਆਊਟਿੰਗ 'ਤੇ ਨਿਕਲੀ, ਡਿਨਰ ਡੇਟ ਮੌਕੇ ਵੇਖੋ ਮਾਂ-ਪੁੱਤ ਦਾ Style
Malaika-Arhaan Pics: ਮਲਾਇਕਾ ਅਰੋੜਾ ਬੇਟੇ ਅਰਹਾਨ ਨਾਲ ਅਕਸਰ ਆਊਟਿੰਗ 'ਤੇ ਜਾਂਦੀ ਹੈ। ਹੁਣ ਲੰਬੇ ਸਮੇਂ ਬਾਅਦ ਇਹ ਮਾਂ-ਪੁੱਤ ਇਕੱਠੇ ਨਜ਼ਰ ਆਏ ਹਨ।
Malaika-Arhaan arhaan Dinner outing
1/7

ਮਲਾਇਕਾ ਅਰੋੜਾ ਲੰਬੇ ਸਮੇਂ ਬਾਅਦ ਬੇਟੇ ਅਰਹਾਨ ਨਾਲ ਨਜ਼ਰ ਆਈ। ਮਾਂ-ਬੇਟਾ ਦੋਵੇਂ ਡਿਨਰ ਡੇਟ 'ਤੇ ਗਏ ਹੋਏ ਸੀ।
2/7

ਮਲਾਇਕਾ ਅਤੇ ਅਰਹਾਨ ਦੀਆਂ ਕੈਫੇ ਦੇ ਬਾਹਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।
Published at : 24 Jan 2024 07:42 AM (IST)
ਹੋਰ ਵੇਖੋ





















