ਮਲਾਇਕਾ ਅਰੋੜਾ ਨੇ ਮਨੀਸ਼ ਮਲਹੋਤਰਾ ਦੇ ਡਿਜ਼ਾਇਨਰ ਕੱਪੜਿਆਂ ਨਾਲ ਲੁੱਟੀ ਮਹਿਫਲ, ਦੇਖੋ ਗਲੈਮਰਸ ਤਸਵੀਰਾਂ
ਏਬੀਪੀ ਸਾਂਝਾ
Updated at:
09 Sep 2021 06:53 AM (IST)
1
Malaika Arora in Manish Malhotra Outfits: ਹਰ ਲੜਕੀ ਨੂੰ ਖੂਬਸੂਰਤ ਦਿਖਣਾ ਪਸੰਦ ਹੈ। ਮਲਾਇਕਾ ਅਰੋੜਾ ਉਨ੍ਹਾਂ 'ਚੋਂ ਇਕ ਹੈ। ਜੇਕਰ ਤਹਾਨੂੰ ਵੀ ਸੀਕੁਐਂਸ ਨਾਲ ਪਿਆਰ ਹੈ ਤਾਂ ਇਹ ਲੁੱਕ ਤਹਾਨੂੰ ਜ਼ਰੂਰ ਪੰਸਦ ਆਵੇਗਾ। ਇਕ ਰਿਐਲਿਟੀ ਸ਼ੋਅ ਦੇ ਲੌਂਚ ਲਈ ਉਨ੍ਹਾ ਗੋਲਡਨ ਸਾੜੀ 'ਚ ਪਰਫੈਕਟ ਪੋਜ਼ ਦਿੱਤਾ।
Download ABP Live App and Watch All Latest Videos
View In App2
ਇਸ ਤਸਵੀਰ 'ਚ ਮਲਾਇਕਾ ਨੇ ਮਨੀਸ਼ ਮਲਹੋਤਰਾ ਮਿੰਨੀ ਡਰੈਸ ਨੂੰ ਚੁਣਿਆ ਜਿਸ 'ਤੇ ਮਿਰਰ ਵਰਕ ਕੀਤਾ ਹੋਇਆ ਹੈ।
3
ਮਲਾਇਕਾ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨਰ ਲਹਿੰਗਾ ਪਹਿਨਿਆ। ਕਿਸੇ ਵਿਆਹ ਜਾਂ ਰਿਸੈਪਸ਼ਨ 'ਚ ਇਸ ਲੁਕ ਨੂੰ ਕੈਰੀ ਕੀਤਾ ਜਾ ਸਕਦਾ ਹੈ।
4
ਨਿਊਡ ਮੇਕਅਪ ਨਾਲ ਮਲਾਇਕਾ ਨੇ ਇਸ ਮਨੀਸ਼ ਮਲਹੋਤਰਾ ਆਊਟਫਿਟ ਨੂੰ ਸਟਾਇਲ ਕੀਤਾ ਸੀ।
5
ਮਲਾਇਕਾ ਨੇ ਇਕ ਸ਼ਾਨਦਾਰ ਪਾਰਟੀ ਡਰੈੱਸ ਚੁਣੀ। ਇਸ 'ਚ ਉਨ੍ਹਾਂ ਗਲੈਮਰਸ ਪੋਜ਼ ਦਿੱਤੇ।