ਪੜਚੋਲ ਕਰੋ
Malaika Arora: ਰਿਵੀਲਿੰਗ ਟਾਪ ਪਹਿਨ ਮਲਾਇਕਾ ਅਰੋੜਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਹੌਟ ਫੋਟੋਸ਼ੂਟ ਦੇਖ ਪ੍ਰਸ਼ੰਸਕ ਹੋਏ ਦੀਵਾਨੇ
Malaika Arora Pics: ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਬੋਲਡ ਲੁੱਕ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਜਿਵੇਂ ਹੀ ਉਸ ਦੀ ਹਰ ਫੋਟੋ ਸ਼ੇਅਰ ਹੁੰਦੀ ਹੈ, ਉਹ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੰਦੀ ਹੈ।
Malaika Arora
1/7

ਹਾਲ ਹੀ 'ਚ ਅਦਾਕਾਰਾ ਨੇ ਆਪਣਾ ਲੇਟੈਸਟ ਹੌਟ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਫੈਨਜ਼ ਦੀਵਾਨਾ ਹੋ ਗਏ ਹਨ। ਤਸਵੀਰਾਂ 'ਚ ਦੇਖੋ ਮਲਾਇਕਾ ਦਾ ਗਲੈਮਰਸ ਅਵਤਾਰ...
2/7

ਅਦਾਕਾਰਾ ਮਲਾਇਕਾ ਅਰੋੜਾ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਹਮੇਸ਼ਾ ਲੋਕਾਂ 'ਚ ਚਰਚਾ 'ਚ ਰਹਿੰਦੀ ਹੈ।
Published at : 01 Feb 2024 08:49 PM (IST)
ਹੋਰ ਵੇਖੋ




















