ਪੜਚੋਲ ਕਰੋ
50 ਸਾਲ ਦੀ ਮੰਦਿਰਾ ਬੇਦੀ ਨੇ ਹਵਾ 'ਚ ਦਿਖਾ ਦਿੱਤਾ ਅਜਿਹਾ ਕਾਰਨਾਮਾ, ਦੇਖ ਕੇ ਤੁਸੀਂ ਵੀ ਕਹੋਗੇ OMG!
ਮੰਦਿਰਾ ਬੇਦੀ
1/8

ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ (Mandira Bedi) ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਦੇ ਮੂਡ 'ਚ ਹੈ। ਕਦੇ ਉਹ ਡੈਨਮਾਰਕ, ਕਦੇ ਸਪੇਨ ਜਾ ਰਹੀ ਹੈ।
2/8

ਮੰਦਿਰਾ ਬੇਦੀ ਆਪਣੇ ਬੱਚਿਆਂ ਅਤੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਗਈ ਹੈ। ਉਹ ਲਗਾਤਾਰ ਆਪਣੇ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।
Published at : 20 Jul 2022 01:11 PM (IST)
ਹੋਰ ਵੇਖੋ





















