Mia Khalifa ਨੇ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ, ਫੈਨਸ ਨੂੰ ਯਾਦ ਆਏ ਪੁਰਾਣੇ ਦਿਨ
ਲਿਬਨਾਨੀ-ਅਮਰੀਕੀ ਸਾਬਕਾ ਬਾਲਗ ਸਟਾਰ ਮੀਆ ਖਲੀਫਾ ਨੇ ਆਪਣੀਆਂ ਤਾਜ਼ਾ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਜਿਸ ਵਿੱਚ ਉਸ ਦਾ ਗਲੈਮਰਸ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। (Photo Credit: @miakhalifa Instagram)
Download ABP Live App and Watch All Latest Videos
View In Appਮੀਆ ਆਏ ਦਿਨ ਆਪਣੇ ਫੈਨਸ ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। (Photo Credit: @miakhalifa Instagram)
ਦੱਸ ਦੇਈਏ ਕਿ ਮੀਆ ਖਲੀਫਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਇਸ ਵਾਰ ਉਸ ਦੀ ਡਰੈੱਸ ਕਾਫੀ ਸੁਰਖੀਆਂ 'ਚ ਹੈ। (Photo Credit: @miakhalifa Instagram)
ਕੁਝ ਸਮਾਂ ਪਹਿਲਾਂ ਮੀਆ ਖਲੀਫਾ ਨੇ ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। (Photo Credit: @miakhalifa Instagram)
ਇਸਦੇ ਨਾਲ ਹੀ ਮੀਆਂ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ਵੀ ਬਣੀ ਰਹਿੰਦੀ ਹੈ। (Photo Credit: @miakhalifa Instagram)
ਮੀਆ ਨੇ ਪੋਰਨ ਇੰਡਸਟਰੀ ਛੱਡ ਦਿੱਤੀ ਹੈ, ਜਿਸ ਤੋਂ ਬਾਅਦ ਉਸਨੇ ਇੰਡਸਟਰੀ ਨਾਲ ਜੁੜੇ ਆਪਣੇ ਤਜ਼ਰਬੇ ਵੀ ਸ਼ੇਅਰ ਕੀਤੇ। (Photo Credit: @miakhalifa Instagram)
(Photo Credit: @miakhalifa Instagram)
(Photo Credit: @miakhalifa Instagram)