Mia Khalifa ਨੇ ਗਲੈਮਰਸ ਅੰਦਾਜ਼ 'ਚ ਸ਼ੇਅਰ ਕੀਤੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਵਾਇਰਲ
ਮੀਆ ਆਏ ਦਿਨ ਆਪਣੇ ਪ੍ਰਸ਼ੰਸਕਾਂ ਲਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। (Photo Credit: @miakhalifa Instagram)
Download ABP Live App and Watch All Latest Videos
View In Appਦੱਸ ਦਈਏ ਕਿ ਮੀਆ ਖਲੀਫਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। (Photo Credit: @miakhalifa Instagram)
ਕੁਝ ਸਮਾਂ ਪਹਿਲਾਂ ਮੀਆਂ ਖਲੀਫਾ ਨੇ ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। (Photo Credit: @miakhalifa Instagram)
ਇਸਦੇ ਨਾਲ ਹੀ ਮੀਆਂ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਬਣੀ ਰਹਿੰਦੀ ਹੈ। (Photo Credit: @miakhalifa Instagram)
ਦੱਸ ਦੇਈਏ ਕਿ ਮੀਆ ਨੇ ਪੋਰਨ ਇੰਡਸਟਰੀ ਛੱਡ ਦਿੱਤੀ ਹੈ, ਜਿਸ ਤੋਂ ਬਾਅਦ ਉਸਨੇ ਇੰਡਸਟਰੀ ਨਾਲ ਜੁੜੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। (Photo Credit: @miakhalifa Instagram)
ਇੰਸਟਾਗ੍ਰਾਮ 'ਤੇ ਸਟਾਕ ਫੋਟੋ 'ਚ ਅਭਿਨੇਤਰੀ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸਨੇ ਤਸਵੀਰ ਦਾ ਟਾਈਟਲ ਦਿੰਦੇ ਹੋਏ ਲਿਖਿਆ, ਡੈਮ, ਆਈ ਲੁੱਕ ਮੀਨ. (Photo Credit: @miakhalifa Instagram)
ਇਸ ਦੇ ਨਾਲ ਹੀ ਇਸ ਤਸਵੀਰ 'ਚ ਤੁਸੀਂ ਮੀਆ ਦਾ ਗੁਲਾਬੀ ਬਿਕਨੀ 'ਚ ਕਾਤਿਲਾਵਾ ਅੰਦਾਜ਼ ਉਸ ਦੇ ਫੈਨਸ ਨੂੰ ਕਾਫੀ ਪਸੰਦ ਆਇਆ। (Photo Credit: @miakhalifa Instagram)
ਸਾਰੀਆਂ ਫੋਟੋਆਂ ਮੀਆ ਦੇ ਸੋਸ਼ਲ ਮੀਡੀਆ ਤੋਂ ਲਈਆਂ ਗਈਆਂ ਹਨ। (Photo Credit: @miakhalifa Instagram)
(Photo Credit: @miakhalifa Instagram)