ਰਣਬੀਰ ਦੀ ਹੀਰੋਇਨ ਦਾ ਬਿਕਨੀ ਤੇ ਸਵੀਮ ਸੂਟ 'ਚ ਜਲਵਾ, ਸੋਸ਼ਲ ਮੀਡੀਆ 'ਤੇ ਛਾਇਆ ਨਵਾਂ ਲੁੱਕ
ਫਿਲਮ ਬਚਨਾ 'ਏ ਹਸੀਨੋ' ਵਿੱਚ ਸ਼ਾਨਦਾਰ ਕਿਰਦਾਰ ਨਿਭਾਉਣ ਵਾਲੀ ਮਨੀਸ਼ਾ ਲਾਂਬਾ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਹਾਲ ਹੀ ਵਿੱਚ ਉਸ ਨੇ ਛੁੱਟੀਆਂ ਦੀਆਂ ਕੁਝ ਹੌਟ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਤੁਸੀਂ ਵੀ ਇਨ੍ਹਾਂ 'ਤੇ ਨਜ਼ਰ ਮਾਰੋ।
Download ABP Live App and Watch All Latest Videos
View In Appਮਨੀਸ਼ਾ ਨੇ ਬਿਕਨੀ ਲੁੱਕ ਨਾਲ ਬੀਚ ਦਾ ਮਾਹੌਲ ਹੋਰ ਵੀ ਹੌਟ ਬਣਾ ਦਿੱਤਾ।
ਮਨੀਸ਼ਾ ਦਾ ਇਹ ਵ੍ਹਾਈਟ ਬਿਕਨੀ ਰੂਪ ਬਹੁਤ ਖੂਬਸੂਰਤ ਤੇ ਸੈਕਸੀ ਲੱਗ ਰਿਹਾ ਹੈ।
ਇਨ੍ਹੀਂ ਦਿਨੀਂ ਮਨੀਸ਼ਾ ਆਪਣੇ ਮੀਟ ਟਾਈਮ ਦਾ ਅਨੰਦ ਲੈ ਰਹੀ ਹੈ। ਮਨੀਸ਼ਾ ਨੇ ਪਾਣੀ 'ਚ ਵੀ ਸਵੀਮਿੰਗ ਸੂਟ ਨਾਲ ਤੈਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਮਨੀਸ਼ਾ ਇਸ ਦੌਰਾਨ ਪੂਲ ਵਿੱਚ ਆਪਣੇ ਡ੍ਰਿੰਕ ਤੇ ਨਾਸ਼ਤੇ ਦਾ ਅਨੰਦ ਲੈਂਦੀ ਦਿਖਾਈ ਦਿੱਤੀ।
35 ਸਾਲ ਦੀ ਉਮਰ ਵਿੱਚ ਵੀ ਮਨੀਸ਼ਾ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ। ਕਿਡਨੈਪ ਤੇ ਬਚਨਾ ਏ ਹਸੀਨੋ ਵਰਗੀਆਂ ਹਿੱਟ ਫਿਲਮਾਂ ਦੇ ਬਾਵਜੂਦ ਮਨੀਸ਼ਾ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹੈ।
ਮਨੀਸ਼ਾ ਲਾਂਬਾ
ਮਨੀਸ਼ਾ ਲਾਂਬਾ
image 9
ਮਨੀਸ਼ਾ ਲਾਂਬਾ
ਮਨੀਸ਼ਾ ਲਾਂਬਾ