ਲੌਂਗ ਡਰੈੱਸ 'ਚ ਮਲਾਇਕਾ ਅਰੋੜਾ ਜਾਂ ਸ਼ੌਰਟ ਡਰੈੱਸ 'ਚ ਕ੍ਰਿਤੀ ਸੇਨਨ, ਕੌਣ ਕਿਸ 'ਤੇ ਪਿਆ ਭਾਰੀ? ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
02 Oct 2021 07:24 AM (IST)
1
ਮਲਾਇਕਾ ਅਰੋੜਾ ਨੂੰ ਦੇਖ ਕੇ ਸਟਾਇਲ ਬਣਦਾ ਹੈ ਤੇ ਇਸ ਗੱਲ ਦੀ ਸਬੂਤ ਹੈ ਇਹ ਤਸਵੀਰ।
Download ABP Live App and Watch All Latest Videos
View In App2
ਇਸ ਕਿਨੀ ਆਫ ਸ਼ੌਲਡਰ ਗਾਊਨ ਨੂੰ ਪਹਿਨ ਕੇ ਜਦੋਂ ਮਲਾਇਕਾ ਅਰੋੜਾ ਸ਼ਾਨ ਨਾਲ ਨਿੱਕਲੀ ਤਾਂ ਦੇਖਣ ਵਾਲੇ ਇਕ-ਟਕ ਦੇਖਦੇ ਰਹਿ ਗਏ।
3
ਹਰ ਵਾਰ ਵਾਂਗ ਮਲਾਇਕਾ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਫੈਨਜ਼ ਨੂੰ ਹੈਰਾਨ ਕਰ ਦਿੱਤਾ।
4
ਜਿੱਥੇ ਮਲਾਇਕਾ ਨੇ ਲੌਂਗ ਗਾਊਨ ਪਹਿਨਿਆ ਉੱਥੇ ਹੀ ਕ੍ਰਿਤੀ ਸੇਨਨ ਨੇ ਸ਼ੌਰਟ ਡਰੈਸ 'ਚ ਹੌਟ ਪੋਜ਼ ਦਿੱਤੇ।
5
ਬੇਬੀ ਪਿੰਕ ਸ਼ਿਮਰੀ ਸ਼ੌਰਟ ਡਰੈਸ 'ਚ ਕ੍ਰਿਤੀ ਬੇਪਨਾਹ ਖੂਬਸੂਰਤ ਲੱਗ ਰਹੀ ਸੀ।
6
ਦੋਵਾਂ ਚੋਂ ਕੌਣ ਕਿਸ 'ਤੇ ਭਾਰੀ ਪਿਆ ਇਹ ਫੈਸਲਾ ਤੁਸੀਂ ਆਪ ਹੀ ਕਰ ਲਓ।