ਪੂਲ ਕਿਨਾਰੇ ਫਲੋਰਲ ਬਿਕਨੀ 'ਚ ਨਜ਼ਰ ਆਈ ਮੋਨਾਲੀਸਾ, ਅਦਾਕਾਰਾ ਦਾ ਕਾਤਲਾਨਾ ਅੰਦਾਜ਼ ਦੇਖ ਮਦਹੋਸ਼ ਹੋਏ ਫ਼ੈਨਜ
ਏਬੀਪੀ ਸਾਂਝਾ
Updated at:
07 May 2022 03:55 PM (IST)
1
ਭੋਜਪੁਰੀ ਜਗਤ ਦਾ ਮਸ਼ਹੂਰ ਨਾਂ ਮੋਨਾਲੀਸਾ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਹੈ। ਉਸਦੀ ਮੌਜੂਦਗੀ ਹੀ ਮਹਿਫਲ ਨੂੰ ਖੁਸ਼ਨੁਮਾ ਬਣਾ ਦਿੰਦੀ ਹੈ।
Download ABP Live App and Watch All Latest Videos
View In App2
ਤਾਜ਼ਾ ਤਸਵੀਰ ਵਿੱਚ ਮੋਨਾਲੀਸਾ ਪੂਲ ਦੇ ਕਿਨਾਰੇ ਬੈਠੀ ਫਲੋਰਲ ਬਿਕਨੀ 'ਚ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
3
ਬੇਕੇਸ਼ਨ ਦਾ ਆਨੰਦ ਲੈ ਰਹੀ ਮੋਨਾਲੀਸਾ ਦੀ ਹਰ ਤਸਵੀਰ ਫ਼ੈਨਜ ਦੇ ਦਿਲਾਂ ਨੂੰ ਛੂਹ ਜਾਂਦੀ ਹੈ।
4
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੋਨਾਲੀਸਾ ਨੇ ਆਪਣੇ ਗਲੈਮ ਸਟਾਈਲ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ ਹੋਵੇ, ਅਭਿਨੇਤਰੀ ਰੋਜ਼ਾਨਾ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
5
ਇਨ੍ਹੀਂ ਦਿਨੀਂ ਮੋਨਾਲੀਸਾ ਪਤੀ ਵਿਕਰਾਂਤ ਦੇ ਨਾਲ ਇੱਕ ਸਮਾਰਟ ਜੋੜੀ ਵਿੱਚ ਆਪਣੀ ਕੈਮਿਸਟਰੀ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ।
6
ਮੋਨਾਲੀਸਾ ਜਲਦ ਹੀ ਢੱਪਾ ਵੈੱਬ ਸੀਰੀਜ਼ 'ਚ ਧਮਾਲ ਪਾਉਂਦੀ ਨਜ਼ਰ ਆਵੇਗੀ। ਇਸ ਸੀਰੀਜ਼ 'ਚ ਮੋਨਾਲੀਸਾ ਨੂੰ ਦੇਖਣ ਲਈ ਫੈਨਜ਼ ਬੇਤਾਬ ਹੋ ਰਹੇ ਹਨ।