ਪੜਚੋਲ ਕਰੋ
Monalisa: ਮੋਨਾਲੀਸਾ ਨੇ ਲਹਿੰਗਾ ਚੋਲੀ 'ਚ ਲਾਇਆ ਬੋਲਡਨੈੱਸ ਦਾ ਤੜਕਾ, ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ
Monalisa Pics: ਅਭਿਨੇਤਰੀ ਮੋਨਾਲੀਸਾ ਆਪਣੇ ਮਨਮੋਹਕ ਤੇ ਕਾਤਲਾਨਾ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਰਹਿੰਦੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਵੇਖੋ ਉਸ ਦੀਆਂ ਤਾਜ਼ਾ ਵਾਇਰਲ ਤਸਵੀਰਾਂ...
Monalisa
1/8

ਭੋਜਪੁਰੀ ਅਦਾਕਾਰਾ ਮੋਨਾਲੀਸਾ ਸ਼ਿਮਰੀ ਪਿੰਕ ਲਹਿੰਗਾ ਚੋਲੀ ਵਿੱਚ ਤਬਾਹੀ ਮਚਾ ਰਹੀ ਹੈ।
2/8

ਅਭਿਨੇਤਰੀ ਮੋਨਾਲੀਸਾ ਲੰਬੇ ਇਅਰਰਿੰਗਸ ਅਤੇ ਗਲੋਸੀ ਲਿਪਸਟਿਕ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ।
Published at : 23 Jul 2023 09:25 AM (IST)
ਹੋਰ ਵੇਖੋ





















