ਪੜਚੋਲ ਕਰੋ
Monalisa: ਸਵਿਮ ਸੂਟ 'ਚ ਕਾਫੀ ਫਿੱਟ ਲੱਗ ਰਹੀ ਸੀ ਮੋਨਾਲੀਸਾ, ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਨੇ ਕੀਤੀ ਕਮੈਂਟਸ ਦੀ ਬਰਸਾਤ
Monalisa: ਮੋਨਾਲੀਸਾ ਨੇ ਪਰਪਲ ਕਲਰ ਦੇ ਸ਼ਾਰਟ ਆਊਟਫਿਟ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Monalisa
1/8

ਸਵੀਮਿੰਗ ਪੂਲ ਦੇ ਕੋਲ ਮੋਨਾਲੀਸਾ ਦੀਆਂ ਸਟਾਈਲਿਸ਼ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਫਿਟਨੈੱਸ ਦੀ ਤਾਰੀਫ ਕਰ ਰਹੇ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8

ਭੋਜਪੁਰੀ ਅਦਾਕਾਰਾ ਮੋਨਾਲੀਸਾ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਦਮ 'ਤੇ ਫਿਲਮਾਂ ਦੇ ਨਾਲ-ਨਾਲ ਟੀਵੀ ਦੀ ਦੁਨੀਆ 'ਚ ਵੀ ਆਪਣਾ ਨਾਂ ਕਮਾਉਣ 'ਚ ਕਾਮਯਾਬ ਰਹੀ।
Published at : 26 Jul 2023 10:46 AM (IST)
ਹੋਰ ਵੇਖੋ





















