ਪੜਚੋਲ ਕਰੋ
Monalisa: ਸ਼ਾਰਟ ਡਰੈੱਸ ਪਾ ਕੇ ਨਦੀ ਦੇ ਕੰਢੇ ਮਸਤੀ ਕਰਦੀ ਨਜ਼ਰ ਆਈ ਮੋਨਾਲੀਸਾ, ਨੋ ਮੇਕਅੱਪ ਲੁੱਕ ਨੇ ਜਿੱਤ ਲਿਆ ਫੈਨਜ਼ ਦਾ ਦਿਲ
Monalisa Pics: ਭੋਜਪੁਰੀ ਇੰਡਸਟਰੀ ਤੋਂ ਟੀਵੀ ਤੱਕ ਦਾ ਸਫਰ ਤੈਅ ਕਰ ਚੁੱਕੀ ਅਭਿਨੇਤਰੀ ਮੋਨਾਲੀਸਾ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਦੀਵਾਨਾ ਬਣਾ ਦਿੰਦੀ ਹੈ।
Monalisa
Published at : 25 Jun 2023 11:47 AM (IST)





















