ਫਿਰ ਨਜ਼ਰ ਆਇਆ ਮੌਨੀ ਰਾਏ ਦਾ ਸਿਜ਼ਲਿੰਗ ਲੁੱਕ, ਹੌਲਟਰ ਨੈੱਕ ਡ੍ਰੈੱਸ ਪਾ ਕੇ ਮਚਾਈ ਸਨਸਨੀ
ਟੀਵੀ ਦੀ ਨਾਗਿਨ ਤੇ ਬਾਲੀਵੁੱਡ ਕੁਵੀਨ ਦੇ ਨਾਂ ਨਾਲ ਮਸ਼ਹੂਰ ਮੌਨੀ ਰਾਏ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Download ABP Live App and Watch All Latest Videos
View In Appਮੌਨੀ ਰਾਏ ਕਿਸੇ ਵੀ ਪਹਿਰਾਵੇ ਨੂੰ ਸਟਾਈਲਿਸ਼ ਬਣਾਉਣ ਵਿੱਚ ਹਮੇਸ਼ਾ ਇੱਕ ਕਦਮ ਅੱਗੇ ਰਹੀ ਹੈ।
ਉਸ ਦਾ ਦਿਲਕਸ਼ ਅੰਦਾਜ਼ ਤੇ ਸੁੰਦਰ ਪੋਜ਼ ਇਸ ਗੱਲ ਦਾ ਸਬੂਤ ਹਨ ਕਿ ਹਰ ਕਿਸੇ ਦਾ ਚਾਰਮ ਉਸ ਦੇ ਸਾਹਮਣੇ ਫਿੱਕਾ ਪੈ ਗਿਆ ਹੈ।
ਮੌਨੀ ਰਾਏ ਦਾ ਅੰਦਾਜ਼, ਉਸ ਦਾ ਚਾਰਮ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਦਿੰਦਾ ਹੈ। ਐਕਟਰਸ ਇੱਕ ਵਾਰ ਫਿਰ ਆਪਣੀ ਤਾਜ਼ਾ ਪੋਸਟ ਕਾਰਨ ਸੁਰਖੀਆਂ 'ਚ ਹੈ।
ਮੋਨੀ ਨੇ ਹੌਲਟਰ ਨੈੱਕ ਟੌਪ ਨਾਲ ਸਟਾਈਲਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਇਸ ਸ਼ਿਮਰੀ ਗੋਲਡਨ ਸਕਰਟ 'ਚ ਕਾਫੀ ਡਿਫਰੈਂਟ ਲੱਗ ਰਹੀ ਹੈ।
ਹੁਣ ਤੱਕ ਸ਼ਾਇਦ ਹੀ ਕੋਈ ਬਾਲੀਵੁਡ ਤੇ ਟੀਵੀ ਅਭਿਨੇਤਰੀ ਹੋਵੇਗੀ, ਜਿਸ ਨੇ ਅਜਿਹਾ ਸਟਾਈਲ ਕੀਤਾ ਹੋਵੇ।
ਇਸ ਲੁੱਕ ਨੂੰ ਪੂਰਾ ਕਰਨ ਲਈ ਮੌਨੀ ਨੇ ਹਲਕਾ ਮੇਕਅੱਪ ਕੀਤਾ ਹੈ। ਨਾਲ ਹੀ ਵਾਲ ਖੁੱਲ੍ਹੇ ਛੱਡੇ ਹਨ।