ਮੌਨੀ ਰਾਏ ਨੇ ਥਾਈ ਹਾਈ ਸਲਿਟ ਡ੍ਰੈੱਸ 'ਚ ਦਿਖਾਏ ਅਜਿਹੇ ਜਲਵੇ, ਫੋਟੋਆਂ ਦੇਖ ਕੇ ਵਧ ਗਈ ਹੋਵੇਗੀ ਪਤੀ ਦੇ ਦਿਲ ਦੀ ਧੜਕਣ
ਬਾਲੀਵੁੱਡ ਅਦਾਕਾਰਾ ਮੌਨੀ ਰਾਏ (Mouni Roy) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੇ ਗਲੈਮਰਸ ਲੁੱਕ ਕਾਰਨ ਫੈਨਜ਼ ਉਸ ਨੂੰ ਫਾਲੋ ਕਰਦੇ ਹਨ। ਮੌਨੀ ਦਾ ਇਹ ਅੰਦਾਜ਼ ਫ਼ੈਨਜ ਦਾ ਦਿਲ ਜਿੱਤ ਲੈਂਦਾ ਹੈ।
Download ABP Live App and Watch All Latest Videos
View In Appਮੌਨੀ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਅੱਜ ਮੌਨੀ ਨੇ ਵਾਈਟ ਕਲਰ ਦੀ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਮੌਨੀ ਨੇ ਚਿੱਟੇ ਰੰਗ ਦੀ ਥਾਈ ਹਾਈ ਸਲਿਟ ਡਰੈੱਸ 'ਚ ਫੋਟੋਆਂ ਸ਼ੇਅਰ ਕੀਤੀਆਂ ਹਨ ,ਜੋ ਆਫ ਸ਼ੋਲਡਰ ਹੈ। ਤਸਵੀਰਾਂ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਬਹੁਤ ਐਕ੍ਸਪ੍ਰੇਸ਼ਨ ਸ਼ਾਨਦਾਰ ਹੈ।
ਮੌਨੀ ਰਾਏ ਨੇ ਫੋਟੋ ਸ਼ੇਅਰ ਕਰਦੇ ਹੋਏ ਬਲੈਕ ਸਰਕਲ ਪੋਸਟ ਕੀਤਾ ਹੈ। ਉਸ ਦੀਆਂ ਤਸਵੀਰਾਂ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। Aashka Goradia ਨੇ ਇੱਕ ਫਾਇਰ ਇਮੋਜੀ ਪੋਸਟ ਕੀਤਾ।
ਮੌਨੀ ਦੇ ਇੱਕ ਫ਼ੈਨਜ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਦੂਜੇ ਪਾਸੇ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ- ਸ਼ਾਨਦਾਰ। ਮੌਨੀ ਦੀਆਂ ਫੋਟੋਆਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਲੱਖਾਂ ਫ਼ੈਨਜ ਲਾਈਕ ਕਰ ਚੁੱਕੇ ਹੈ। ਮੌਨੀ ਰਾਏ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਹਾਲ ਹੀ 'ਚ ਸੂਰਜ ਨੰਬਿਆਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸਨੇ ਗੋਆ ਵਿੱਚ ਸੂਰਜ ਨਾਲ ਵਿਆਹ ਕਰਵਾਇਆ ਸੀ।
ਮੌਨੀ ਰਾਏ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਹਾਲ ਹੀ 'ਚ ਸੂਰਜ ਨੰਬਿਆਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸਨੇ ਗੋਆ ਵਿੱਚ ਸੂਰਜ ਨਾਲ ਵਿਆਹ ਕਰਵਾਇਆ ਸੀ।
ਮੌਨੀ ਰਾਏ ਜਲਦੀ ਹੀ ਡਾਂਸ ਰਿਐਲਿਟੀ ਸ਼ੋਅ ਡੀਆਈਡੀ ਲਿਟਲ ਚੈਂਪ ਨੂੰ ਜੱਜ ਕਰਦੀ ਨਜ਼ਰ ਆਵੇਗੀ। ਉਹ ਰੇਮੋ ਡਿਸੂਜ਼ਾ ਅਤੇ ਸੋਨਾਲੀ ਬੇਂਦਰੇ ਦੇ ਨਾਲ ਸ਼ੋਅ ਨੂੰ ਜੱਜ ਕਰੇਗੀ।