Mouni Roy: ਪੈਰਿਸ ਦੀਆਂ ਗਲੀਆਂ 'ਚ ਘੁੰਮਦੀ ਨਜ਼ਰ ਆਈ ਮੌਨੀ ਰਾਏ, ਪਤੀ ਸੂਰਜ ਨੰਬਿਆਰ ਨੇ ਇਸ ਤਰ੍ਹਾਂ ਕੀਤਾ ਪਿਆਰ
ਹਾਲ ਹੀ ਵਿੱਚ, ਅਦਾਕਾਰਾ ਨੇ ਇੱਕ ਵਾਰ ਫਿਰ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਗਲੈਮਰਸ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਵਤਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੇਖੋ ਅਦਾਕਾਰਾ ਦੀਆਂ ਹੌਟ ਤਸਵੀਰਾਂ...
Download ABP Live App and Watch All Latest Videos
View In Appਮੌਨੀ ਰਾਏ ਦਾ ਇੰਸਟਾਗ੍ਰਾਮ ਹਮੇਸ਼ਾ ਲੇਟੈਸਟ ਅਤੇ ਗਲੈਮਰਸ ਫੋਟੋਆਂ ਨਾਲ ਭਰਿਆ ਰਹਿੰਦਾ ਹੈ ਅਤੇ ਇਸ ਦੌਰਾਨ ਮੌਨੀ ਨੇ ਆਪਣੇ ਪਤੀ ਸੂਰਜ ਨਾਂਬਿਆਰ ਅਤੇ ਪੈਰਿਸ ਦੀਆਂ ਗਲੀਆਂ ਵਿੱਚ ਡ੍ਰਿੰਕ ਲੈ ਕੇ ਘੁੰਮਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਹੱਥ 'ਚ ਡ੍ਰਿੰਕ ਲੈ ਕੇ ਪੈਰਿਸ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ।
ਇੱਕ ਕਿਊਟ ਤਸਵੀਰ 'ਚ ਉਨ੍ਹਾਂ ਦੇ ਪਤੀ ਮੌਨੀ ਰਾਏ ਨੂੰ ਗਲੇ ਲਗਾਉਂਦੇ ਅਤੇ Kiss ਕਰਦੇ ਨਜ਼ਰ ਆ ਰਹੇ ਹਨ।
ਜੇਕਰ ਮੌਨੀ ਰਾਏ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਕਾਲਰ ਡਿਟੇਲ ਵਾਲੀ ਇੱਕ ਮਿੰਨੀ ਬਾਡੀਕਨ ਡਰੈੱਸ ਵਿੱਚ ਬਹੁਤ ਹੌਟ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ ਵਿੱਚ ਮੌਨੀ ਰਾਏ ਇੱਕ ਰੈਸਟੋਰੈਂਟ ਵਿੱਚ ਦੋਸਤਾਂ ਨਾਲ ਭੋਜਨ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
ਮੌਨੀ ਰਾਏ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ।